ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੂਰਨ ਪੁਤ੍ਰ ਮਾਈ॥ ਚੂੜਾ ਭੰਨ ਕੇ ਹਾਰ ਸੀਗਾਰ ਤੋੜੇ ਭਰ ਬੁਕ ਰਾਣੀ ਸਿਰ ਖਾਕ ਪਾਈ॥ ਮੰਦੇ ਘਾਉ ਪਿਆਰਿਆਂ ਪੁਤ੍ਰਾ ਦੇ ਰਾਣੀ ਭਜ ਕੇ ਰਾਜੇ ਦੇ ਪਾਸ ਆਈ। ਕਾਦ੍ਰਯਾਰ ਹੋਇ ਖਲੀ ਪੁਕਾਰਿਆ ਸੂ ਇਸ ਦੇ ਨਾਲਿ ਕੀ ਰਾਜਿਆ ਵੈਰ ਸਾਈ॥੭॥ਦਾਲ ਦੇਖ