ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਣੀ ਕਹੈ ਆਪ ਰਾਜਾ ਇਸਦੇ ਨਾਲ ਗਵਾਵਸਾਂ ਮਾਰ ਤੈਨੂੰ॥ ਕੇਹੇ ਵਾਰ ਬਦ ਕਾਰ ਨੂੰ ਜੰਮਿਆ ਈ ਜਿਸੁ ਜੰਮਦਿਆਂ ਈ ਲਾਇਆ ਦਾਗ ਮੈਨੂੰ॥ ਜਿਨਾ ਵਿਚੁ ਨਾ ਸਰਮ ਹਯਾਉ ਹੋਵੈ ਐਸੇ ਪੁਤਰ ਨਾ ਜੰਮਦੇ ਜੰਮਦੇ ਫੇਰ ਕੈਨੂੰ॥ ਕਾਦ੍ਰਯਾਰ ਕਹਿਦਾ ਸਲਵਾਨ ਰਾਜਾ ਤਦੋ ਵਸਦਾ