ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਨਾ ਹਾ ਆਪਣਿਆਂ ਤਾਲਿਆਂ ਨੂੰ ਲਿਖਿਆ ਕਰਮ ਨਸੀਬ ਦਾ ਪਾਇਆ ਮੈ। ਕਾਦ੍ਰਯਾਰ ਮੀਆਂ ਅਗੋ ਕਹੈ ਪੂਰਨ ਮਾਓ ਮਤ੍ਰੇਈ ਨੇ ਚੋਰ ਬਣਾਇਆ ਮੈ॥੧੧॥ਸੀਨ ਸਮਝਿ ਰਾਜਾ ਬੁਧਹਾਰ ਨਾਹੀ ਕਹਿਦੀ ਇੱਛਰਾ ਵਾਸਤਾ ਪਾਇਕੇ ਵੇ। ਅੰਬ ਵਢ ਕੇ ਅ