ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬ ਸੁਟੀ ਕਿਹੜੀ ਗਲ ਤੇ ਧਰਮ ਗਵਾਵਣਾ ਈ। ਕਾਦਰਯਾਰ ਅਣਹੋਦੀਆਂ ਕਰਨ ਜਿਹੜੇ ਅਖਸਰ ਫੇਰ ਉਨਾ ਪਛੋਤਾਵਣਾ ਈ॥੧੬॥ ਜੋਇ ਜੁਲਮ ਕੀਤੋ ਮਾਂ ਮਤ੍ਰੇਈ ਏਨੀ ਪੂਰਨ ਆਖਦਾ ਪੂਰੀ ਨਾ ਪਵੇ ਤੇਰੀ॥ ਮੰਦਾ ਘਾਤ ਕਮਾਇਓ ਈ ਨਾਲ ਮੇਰੇ ਧਰਮ ਛਡਿ