ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਤੁਧ ਦਲੀਲ ਫੇਰੀ। ਜੇਹੀ ਬਣੀ ਮੈਨੂੰ ਹੁਣ ਜਾਲਸਾ ਮੈਂ ਮਰ ਜਾਇਗੀ ਰੋਦੜੀ ਮਾਇ ਮੇਰੀ। ਕਾਦਰਯਾਰ ਜਲਾਦਾ ਨੂੰ ਕਹੇ ਪੂਰਨ ਮਿਲਿ ਲੈਣ ਦੇਹੋ ਮੈਨੂੰ ਇਕ ਵੇਰੀ॥੧੭॥ ਐਨ ਅਰਜ ਕੀਤੀ ਸਰਮਾਇ ਰਾਜੇ ਖਾਤ੍ਰ ਤਰਸ ਜਲਾਦ ਖਲੋਵਦੇ ਨੀ। ਰਾਣੀ ਡੋਲ੍ਹ ਕੇ ਦਿਲ