ਪੰਨਾ:ਪੂਰਨ ਭਗਤ ਕਾਦਰਯਾਰ.djvu/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੧॥ ਅਲਫ ਆਇ ਸਖੀ ਸਲਕੋਟਿ ਅੰਦਰਿ ਪੂਰਨ ਪੁਤ੍ਰ ਸਰਵਾਨ ਨੇ ਜਾਇਆ ਈ। ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦ ਪੰਡਿਤਾਂ ਬੇਦ ਪੜਾਇਆ ਈ। ਬਾਰਾ ਵਰੇ ਨਾ ਰਾਜਿਆ ਮੂਹ ਲਗੀ ਏਹੁ ਪੰਡਿਤਾਂ ਫੁਰਮਾਇਆ ਈ। ਕਾਦ੍ਰ ਯਾਰ ਮੀਆਂ ਪੂਰਨ ਭਗਤਿ