ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਕੇ ਜੀ। ਬਾਰੀ ਵਰੀ ਲਗਾ ਮੂਹ ਆਦਮੀ ਦੇ ਪੂਰਨ ਬੋਲਿਆ ਸੀ ਅਗੋ ਰੋਇ ਕੇ ਜੀ। ਕਾਦ੍ਰਯਾਰ ਮੈ ਰੂਪ ਹਾ ਆਦਮੀ ਦਾ ਤੁਸੀ ਵੇਖ ਲਵੋ ਹਛਾ ਜੋਹਿ ਕੇ ਜੀ।੨੫। ਵਾਉ ਵਾਸਤਾ ਪਾਇ ਕੇ ਕਹੈ ਪੂਰਨ ਮੰਨੋ ਰਬ ਦੇ ਨਾਉ ਸੁਆਲ ਮੇਰਾ। ਐਨ ਤਰਸ ਹੋਇ ਸਾਂਈ ਦਾ ਰੂਪ ਤੁਸੀ