ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗੁਰੂ ਲੋਥ ਡਿੱਠੀ ਜਿਵੇ ਸਾ ਵਣ ਸੁਤੜਾ ਸੇਰ ਬੇਲੇ। ਸੋਹਣੀ ਸੂਰਤ ਦੇ ਵਿਚੁ ਨਾ ਫਰਕ ਕੋਈ ਸਿਰ ਫੇਰਿਆ ਗੁਰੂ ਨੇ ਉਸੇ ਵੇਲੇ॥ ਕਾਦ੍ਰਯਾਰ ਖੁਦਾਇ ਨੂੰ ਯਾਦ ਕਰਦਾ ਰਬ ਸਚੇ ਨੇ ਉਸ ਦੇ ਜਖਮ ਮੇਲੇ ॥੨੭॥ ਲਾਂਮ ਲੋਥ ਚੁਕਾਇ ਕੇ ਗੁਰੂ ਹੋਰਾ ਪੂਰਨ ਭਗਤਿ ਨੂੰ ਆਦਾ ਹੈ ਨਾਲਿ ਡੇਰੇ। ਬੈਠ ਨਾਲਿ