ਪੰਨਾ:ਪੂਰਨ ਭਗਤ ਕਾਦਰਯਾਰ.djvu/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਾਈਂ ਉਸੇ ਵਖਤ ਭੋਰੇ ਵਿਚੁ ਪਾਇਆ ਈ। ੨॥ ਬੇ ਬੇਦ ਜਿਵੇ ਰਬ ਲਿਖਿਆ ਈ ਤਿਵੇ ਪੰਡਿਤਾਂ ਆਖ ਸੁਣਾਇ ਦਿਤਾ। ਪੂਰਨ ਇਕ ਹਨੇਰੀ ਓ ਨਿਕਲਿ ਆਈ ਦੂਜਾ ਕੋਠੜੀ ਦੇ ਵਿਚੁ ਪਾਇ ਦਿਤਾ। ਵਿਚੇ ਗੋਲੀਆਂ ਬਾਂਦੀਆਂ ਦਾਈਆਂ ਨੂੰ ਬਾਰਾ ਵਰਿਆਂ ਦਾ ਖਰਚ