ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਾਹਿਆ ਕੋਲੋ ਗੁਰੂ ਨਾਥ ਜੀ ਹਈ ਬਖਸਨਹਾਰਾ। ਕੁਝ ਮੰਗ ਲੈ ਬੇਪਰਵਾਹੀਆਂ ਤੋ ਟਿਲੇ ਬਾਲ ਗੁੰਦਾਈ ਦਾ ਸੰਤ ਭਾਰਾ। ਉਸਦਾ ਜੋਗ ਦਰਗਾਹਿ ਕਬੂਲ ਪਿਆ ਮਥਾ ਟੇਕਦਾ ਕੁਲ ਜਹਾਨ ਸਾਰਾ। ਕਾਦ੍ਰਯਾਰ ਫਕੀਰਾ ਭੋਗਲ ਸੁਣ ਕੇ ਪੂਰਨ ਪਵੇ ਪੈਰੀ ਹੋਇ ਮਿਨਤਦਾਰਾ।