ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦ੍ਰੋ ਬਹਰ ਆਇਆ ਜਦੋ ਅਧਰਮ ਡਿਠਾ ਜਿੰਦ ਜਾਣ ਲੱਗੀ। ਕਾਦਰਯਾਰ ਜਾ ਰਾਤ ਨੂੰ ਆਇਆ ਰਾਜਾ ਉਸਨੂੰ ਨਾਲਿ ਸਲਾਹਿ ਸਿਖਾਵਣ ਲਗੀ।੪। ਜੀਮ ਜਦੋ ਸੁਣੀ ਰਾਜੇ ਗਲ ਮੇਰੀ ਉਸੇ ਵਖਤੁ ਮੈਨੂੰ ਸਦਵਾਇ ਕੇ ਜੀ। ਕਹਿਰਵਾਨ ਹੋਇ ਬਾਪੁ ਦੇ ਨੈਣ ਖੂੰਨੀ ਧਪਾ ਮਾਰਿਆ ਪਾਸ ਬਹਾਇ ਕੇ ਜੀ।