ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਸੇ ਵਖਤ ਜਲਾਦਾ ਨੂੰ ਆਖਿਆ ਸੂ ਖੂਹੇ ਵਿੱਚ ਪਾਵੋ ਇਸਨੂੰ ਜਾਇ ਕੇ ਜੀ। ਕਾਦਰਯਾਰ ਮੀਆਂ ਖੂਹੇ ਏਸ ਅੰਦ੍ਰ ਕਰ ਗਏ ਨੀ ਦਾਖਲ ਮੈਨੂੰ ਆਇ ਕੇ ਜੀ॥੫॥ ਹੇ ਹਾਲ ਸੁਣਾਵਦਾ ਗੁਰੂ ਤਾਈਂ ਕੇਹਾ ਵਰਤਿਆ ਏਹ ਨਜੂਲ ਮੈਨੂੰ। ਮੇਰੇ ਮਾਇ ਤੇ ਬਾਪੁ ਦੇ ਵਸ ਨਾਹੀ ਸਭੋ ਰਬ ਵਿਖਾਲਦਾ ਸੂਲ