ਪੰਨਾ:ਪੂਰਨ ਭਗਤ ਕਾਦਰਯਾਰ.djvu/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਵਾਇ ਦਿਤਾ। ਕਾਦ੍ਰ ਯਾਰ ਮੀਆਂ ਪੂਰਨ ਭਗਤਿ ਤਾਂਈ ਬਾਪ ਜੰਮਦਿਆਂ ਕੈਦ ਕਰਵਾਇ ਦਿਤਾ ॥੩॥ ਤੇ ਤਾਬਿਆ ਨਾਲਿ ਉਸਤਾਦ ਹੋਏ ਲਾਗੇ ਵਿਦਿਆ ਸਭ ਸਿਖਾਵਣੇ ਨੂੰ॥ ਛਿਆ ਵਰਿਆਂ ਦਾ ਪੂਰਨ ਭਗਤ ਹੋਇਆ ਪਾਂਧੇ ਪੋਥੀਆਂ ਲਗੇ ਪੜਾਵਣੇ ਨੂੰ॥ ਤੀ