ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇ ਕੇ ਸੁਖ ਪਾਵੋ। ਪੂਰਨ ਆਖਦਾ ਬੇਹਿਸਾਬੁ ਹੈ ਜੀ ਕੰਨ ਪਾੜ ਮੇਰੇ ਅੰਗ ਖਾਾਕ ਲਾਵੋ। ਕਾਦਰਯਾਰ ਸੁਣਾਵਦਾ ਗੁਰੂ ਤਾਈ ਮਿਹਰਬਾਨਗੀ ਦੇ ਘਰ ਵਿਚ ਆਵੋ॥੮॥ ਜਾਲ ਜਰਾ ਨਾ ਪਵੋ ਖਿਆਲ ਮੇਰੇ ਗੁਰੂ ਆਖਦਾ ਜੋਗ ਕਮਾਵਣ ਔਖਾ। ਫਾਕਾ ਫਿਕਰ ਤੇ ਸਬਰ ਕਬੂਲ ਕਰਨਾ ਦੁਨੀ