ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਛੱਡ ਦੇਣੀ ਮਰ ਜਾਣ ਔਖਾ। ਜੇਹੜੇ ਮਾਰ ਕ੍ਰੋਧ ਨੂੰ ਦੂਰ ਕਰਦੇ ਹਿਰਸ ਦਾ ਤੋੜਨਾ ਮਾਣ ਔਖਾ। ਕਾਦਰਯਾਰ ਸੁਣਾਵਦਾ ਗੁਰੂ ਪੂਰਨ ਤਾਂਈ ਇਸ ਰਾਹ ਦਾ ਮਸਲਤ ਮਾਨ ਅੱਖਾ॥੯॥ ਰੇ ਰੋਇ ਕੇ ਪੂਰਨ ਹਥੁ ਬੰਨੇ ਲੜ ਛੋਡ ਤੇਰਾ ਕਿਥੇ ਜਾਵਸਾ ਮੈ। ਫਾਕਾ ਫਿਕਰ ਤੇ ਸਬਰ ਕਬੂਲ ਕਰ