ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੀ ਕੰਨ ਪਾੜ ਕੇ ਮੁੰਦ੍ਰਾ ਪਾਵਦਾ ਈ। ਗੇਰੀਦਾਰ ਪੁਸਾਕੀਆ ਖੋਲ੍ਹ ਬੁਚਕੇ, ਹੱਥੀ ਆਪਣੀ ਨਾਥ ਪਹਿਰਾਵਦਾ ਈ। ਕਾਦਰਯਾਰ ਮੀਆਂ ਸਵਾ ਲੱਖੁ ਵਿਚੋ ਪੂਰਨ ਭਗਤਿ ਨੂੰ ਮਹੰਤ ਬਣਾਵਦਾ ਈ॥੧੧॥ ਸੀਨ ਸੁਣੋ ਲੋਕੋ ਕਿਸਾ ਆਸਕਾ ਦਾ ਜਿਨਾ ਰਬ ਦੇ ਨਾਉ ਤੋਂ ਜਾਨ ਵਾਰੀ। ਉਨਾ ਮੌਤ ਦਾ ਜਾਨ ਕਬੂ