ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੇ ਪਾਸ ਜਾਏ। ਕਾਦਰਯਾਰ ਮੀਆਂ ਰਾਣੀ ਸੁੰਦ੍ਰਾਂ ਨੂੰ ਇਕ ਜਾਇ ਗੋਲੀ ਤੰਨਤਾਨਾ ਲਾਏ॥੧੭॥ ਐਨ ਅਰਜ ਸੁਣ ਰਾਣੀਏ ਕਹੇ ਗੋਲੀ ਤੈਨੂੰ ਸੂਰਤ ਦਾ ਵੱਡਾ ਅਭਮਾਨ ਹੈ ਨੀ। ਜੇਹੜਾ ਆਇਆ ਈ ਅਜੁ ਫਕੀਰ ਸਾਂਈ ਮੈ ਵੀ ਵੇਖੁ ਕੇ ਹੋਈ ਹੈਰਾਨ ਹੈ ਨੀ। ਤੇਰੇ ਕੋਲੋ ਤਾ ਸੋਹਿਣਾ ਦਸ ਹਿ