ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹੁਣ ਵਾਇਦੇ ਪਾਇ ਨਾ ਹੋਰ ਸਾਨੂੰ॥ ਮਹਿਲਾਂ ਵਿਚ ਸੁਹਾਵਦੇ ਤੁਸੀਂ ਰਾਜੇ ਅਸੀ ਚਲਦੇ ਭਲੇ ਝਬ ਟੋਰ ਸਾਨੂੰ॥ ਕਾਦਰਯਾਰ ਕੋਈ ਭੋਜਨ ਦੀ ਚਾਹੁ ਨਾਹੀ ਸਵਾ ਪਹਿਰ ਦੀ ਵਾਟ ਹੈ ਮੋੜ ਸਾਨੂੰ ॥੨੩॥ ਮੀਮ ਮਿਨਤ ਕੀਤੀ ਨਾਰ ਹੈ ਪੂਰਨ ਲੈ ਭਿਛਿਆ ਗੁਰੂ ਦੇ ਪਾਸ ਜਾਏ॥ ਹਥੁ ਬੰਨਿ ਕੇ ਪੂਰਨ ਜਾਇ॥