ਪੰਨਾ:ਪੂਰਬ ਅਤੇ ਪੱਛਮ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੩੬ ਪੂਰਬ ਅਤੇ ਪੱਛਮ · Devendent ) ਮਲਕਾਂ ਦੀ ਗੁਲਾਮੀ ਨੂੰ ਹੋਰ ਨੂੰ ਕਰੜੀ ਕਰ ਦਿਤਾ ਅਤੇ ਇਨਾਂ ਦੀ ਗਿਣਤੀ ਤੇ ਰਕ ਵਿਚ ਵੀ ਖਾਧਾ ਵਾਧਾ ਕੀਤਾ। ਇਸ ਦਾ ਕਾਰਨ ਇਹ ਸੀ ਕਿ ਯੂਰਪੀਨ ਮੁਲਕਾਂ ਨੇ, ਜਿਥੇ ਦਸਤਕਾਰੀ ਦਿਨੋ ਦਿਨ ਪ੍ਰਫੁਲਤ ਹੋ ਰਹੀ ਸੀ, ਦੁਨੀਆਂ ਦੇ ਹੋਰਨਾਂ ਮੁਲਕ ਨੂੰ ਆਪਣੀਆਂ ਦਸਤਕਾਰੀਆਂ ਚਲਾਉਣ ਲਈ ਕੱਚੀਆਂ ਧਾਤਾਂ ਦੇ ਸੋਮੇ ਅਤੇ ਇਨਾਂ ਦਸਤਕਾਰੀਆਂ ਵਿਚ ਬਣੀਆਂ ਹੋਈਆਂ ਚੀਜ਼ਾਂ ਦੀ ਖਪਤ ਹੋਣ ਲਈ ਮੰਡੀਆਂ ਬਣ ਲਿਆ । ਤਾਂਤੇ ਹੁਣ ਕੱਚੀਆਂ ਧਾਤਾਂ ਦੇ ਜਹਾਜ਼ ਏਸ਼ੀਆ, ਅਫਰੀਕਾ, ਆਸਟ੍ਰੇਲੀਆ ਤੇ ਅਮਰੀਕਾ ਤੋਂ ਯੂਰਪ ਨੂੰ ਜਾਣ ਲਗੇ ਅਤੇ ਉਥੋਂ ਇਹ ਧਾਤਾਂ ਕਈ ਗੁਣਾਂ ਕੀਮਤੀ ਹੋ ਕੇ ਮੜ ਇਨਾਂ ਹੀ ਦੀਪਾਂ ਦੇ ਮੁਲਕਾਂ ਵਿਚ ਵਿਕਣ ਲਗੀਆਂ। ਅੰਗੇਜ਼ਾਂ ਦੀ ਅਮੀਕਾ ਦੀ ਬਸਤੀ ਨੇ ਤਾਂ ਅਜੇਹੀ ਪਾਲਸੀ ਤੋਂ ਤੰਗ ਆਕੇ ਛੇਤੀ ਹੀ ਆਪਣੀ ਸੁਤੰਤਾ ਪ੍ਰਾਪਤ ਕਰ ਲਈ ਅਤੇ ਆਪਣੇ ਦੇਸ਼ ਵਿਚ ਸਾਮਵਾਦੀ ਰਾਜ ( Republican Democracy ) aifer za fenti nið ਬਾਕੀ ਜੋ ਮੁਲਕ ਆਪਣੀ ਹਾਲਤ ਨੂੰ ਸੁਧਾਰਨੋਂ ਅਵੇ ਸਲੇ ਰਹੇ, ਉਨ੍ਹਾਂ ਦੀ ਰਾਜਸੀ ਤੇ ਆਰਥਕ ਆਜ਼ਾਦੀ ਦਿਨੋ ਦਿਨ ਘਟਦੀ ਗਈ। ਦਸਤਕਾਰਕ ਅੰਦੋਲਨ ਅਰੰਭ ਹੋਣ ਦੇ ਪਿਛੋਂ ਦੁਨੀਆਂ ਦੇ ਵੱਖੋ ਵੱਖ ਦੇਸ਼ਾਂ ਦੀਆਂ ਅਨੇਕਾਂ ਲੜਾਈਆਂ ਹੋਈਆਂ, ਜਿਨ੍ਹਾਂ ਵਿਚੋਂ ਹਰ ਇਕ ਦਾ ਮੁੱਖ ਕਾਰਨ ਆਪੋ ਆਪਣੀਆਂ ਮੰਡੀਆਂ ਵਿਚ ਵਾਧਾ ਕਰਨਾ ਸੀ। ਇਸ ਸਾਰੇ