ਪੰਨਾ:ਪੂਰਬ ਅਤੇ ਪੱਛਮ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਪੂਰਬ ਅਤੇ ਪੱਛਮ , ਜਰਮਨ ਵਾਲੇ ਜੋ ਹੀਲੇ ਇਨ੍ਹਾਂ ਬਸਤੀਆਂ ਨੂੰ ਮੁੜ ਆਪਣੇ ਕਬਜ਼ੇ ਵਿਚ ਵਾਪਸ ਲੈਣ ਲਈ ਕਰ ਰਹੇ ਹਨ, ਉਹ ਕਿਏ ਦੋ ਤੇ ਛਪੇ ਨਹੀ । ਵਰਤਮਾਨ ਲੜਾਈ ਦਾ ਸਭ ਤੋਂ ਮੁੱਖ ਕਾਰਨ ਇਹੀ ਹੈ ! ਇਸ ਬੰਹ ਵਿਚ ਇਹ ਦਸ ਦੇਣ ਤੇ ਉਚਿਤ ਹੈ ਕਿ ਬਸਤ ਕਇਮ ਕਰਨ ਦਾ ਫਰਨਾ ਕੇਵਲ ਯੂਪੀਨ ਕੌਮਾਂ ਨੂੰ ਹੀ ਉਨ੍ਹਾਂ ਦੀ ਵਿਸ਼ੇਸ਼ ਕਲ ਦੇ ਕਾਰਨ ਨਹੀਂ ਫੁਰਿਆਂ, ਬਲਕਿ ਮਲੂਮ ਹੁੰਦਾ ਹੈ ਕਿ ਇਸ ਆਰਥਕ ਲੋੜ .coiC iecessity ਨੇ ਮਜਬੂਰਨ ਹਰ ਇਕ ਦੁਸਤਕਾਰ-ਪੂਰਬਕ ਦੇਸ਼ ਨੂੰ ਵੜg ਦਿਤਾ ਹੈ। ਜਾਪਾਨ ਵਲ ਨਜ਼ਰ ਮਾਰੋ ਤਾਂ ਪਤਾ ਲਗੇਰ ਕਿ ਭਾਵੇਂ ਇਹ ਇਕ ਏਸ਼ੀਆਈ ਕੌਮ ਹੈ, ਪ੍ਰੰਤੂ ਇਸ ਆਰਥਕ ਲਾਭ ਨੂੰ ਮੁਖ ਰਖਕੇ ਇਹ ਭੀ ਆਪਣੇ ਨਵ ਢੀ ਨਿਰਬਲ ਦੇਸ਼ਾਂ ਨੂੰ ਆਪਣੀ ਗੁਲਾਮੀ ਹੇਠ ਲਿਆਉਣ ਦੇ ਕਲੰਕ ਤੋਂ ਨਹੀਂ ਬਚ ਸਕੀ ! ਵੀ ਇਹ ਗੱਲ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਵਰਤਮਾਨ ਸਮੇਂ ਵਿਚ ਪੱਛਮੀ ਸਭਿਯਤਾ ਸਮਚੇ ਤੌਰ ਤੇ ਪੂਰਬੀ ਸਭਯਤਾ ਨਾਲੋਂ ਉਚੇ ਦਰਜੇ ਦੀ ਹੈ। ਇਹ ਹੇਠਲੀ ਉਤੇ ਆਈ ਦੇਖ ਕੇ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਹੈਂ ! ਇਹ ਕੀ ਕਾਰਨ ? ਉਹ ਮੁਲਕ ਜੋ ਸਭਯਤ ਦੇ ਜਨਮ-ਦਾਤਾ ਸਨ ਅਜ ਪਿੱਛੇ ਪਏ ਹੋਏ ਹਨ ਅਤੇ ਉਹ ਮੁਲਕ ਜੋ ਇਨ੍ਹਾਂ ਸਭ ਮੁਲਕਾਂ ਦੇ ਮੁਕਾਬਲੇ ਸਾਫ ਜੰਗਲੀ ਸਨ ਅਜ ਟੀਸੀ ਤੇ ਪੁਜੇ ਹੋਏ ਮਲੂਮ ਹੁੰਦੇ ਹਨ !