ਪੰਨਾ:ਪੂਰਬ ਅਤੇ ਪੱਛਮ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਦਾਚਾਰ ੪੭ ਕਰਨੋ ਦਰੇਡੇ ਜਾਂਦੇ ਹਾਂ ਜਿਸ ਕਰਕੇ ਅਸੀਂ ਆਪਣਾ ਅਗਾ ਭਾਰੀ ਕਰਨ ਦੇ ਕਾਰਨ ਬਣਦੇ ਹਾਂ ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਹਨ ਫਿਕਾ ਦਰਗਹ ਸਟੀਐ ਮਹ ਥਕਾ ਫਕੈ ਪਾਇ ਫਿਕਾ ਬੋਲਣ ਵਾਲਾ ਪਰਸ਼ ਆਪਣੇ ਸਾਥੀਆਂ ਦੇ ਸਤਿਕਾਰ ਦਾ ਅਧਿਕਾਰੀ ਕਦੇ ਨਹੀਂ ਹੋ ਸਕਦਾ। ਉਹ ਫਿਕਾ ਮੂਰਖ ਆਖੀਐ ਪਾਣਾ ਲਹੈ ਸਜਾਇ ਦੇ ਹੁਕਮ ਅਨੁਸਾਰ ਹਰ ਥਾਂ ਦੁਰਕਾਰਿਆ ਜਾਂਦਾ ਹੈ । ਇਸ ਲਈ ਚਾਹੀਦਾ ਹੈ ਕਿ ਅਸੀਂ ਆਪਣੀ ਬੋਲ ਚਾਲ ਵਿਚ ਮਿਠਾਸ ਭਰੀਏ ਅਤੇ ਆਪਣੇ ਸੁਭਾਵ ਵਿਚ ਨਰਮੀ, ਧੀਰਜ ਅਤੇ ਸਹਿਨਸੀਲਤਾ ਦੇ ਗੁਣ ਪ੍ਰਵੇਸ਼ ਕਰੀਏ । ਜੇ ਕਰ ਕੋਈ ਸਜਣ ਸਾਡੇ ਨਾਲ ਰਖਾ ਬੋਲਦਾ ਹੈ ਤਾਂ ਸਾਨੂੰ ਖਿਮਾਂ ਕਰਨੀ ਚਾਹੀਦੀ ਹੈ ਕਿਉਂਕਿ ਖਿਮਾਂ ਧਾਰਨ ਕਰਨੀ ਭੀ ਪਰਮੇਸ਼ੁਰ ਰੂਪ ਦੇਵਤਾ ਆਦਮੀਆਂ ਦਾ ਹੀ ਕਰਤੱਵ ਹੈ-ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾਂ ਤਹਿ ਆਪi ੨-ਪ੍ਰਸਪਰ ਵਰਤਾਉ ਪੱਛਮੀ ਲੋਕਾਂ ਦਾ ਪ੍ਰਸਪਰ ਵਰਤਾਉ ਭੀ ਸਾਡੇ ਲਈ ਖਾਸ ਤੌਰ ਤੇ ਸਿਖਿਆ ਦਾਇਕ ਹੈ। ਆਪਣੇ ਸਭਾਵ ਅਨੁਸਾਰ ਉਹ ਆਪੋ ਵਿਚੀ ਬੜੀ ਨਰਮੀ, ਸਹਿਨਸੀਲਤਾ ਅਤੇ ਮਿੱਠਤ ਨਾਲ ਮਿਲਦੇ ਜੁਲਦੇ ਹਨ । ਪ੍ਰੰਤੂ ਉਨਾਂ ਪੁਸਪਰ ਵਰਤਾਓ ਵਿਚ ਕਈ ਵਿਸ਼ੇਸ਼ ਗਲਾਂ ਹਨ ਜੋ ਸਾਡੇ ਵਿਚ ਨਹੀਂ । ਸਭ ਤੋਂ ਪੜਿ ਪਹ ਅਸੂਲ .ਲੈ ਲਵੋ ਜਾਂ =