ਪੰਨਾ:ਪੂਰਬ ਅਤੇ ਪੱਛਮ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਦਾਚਾਰ ੫੩ ਬਸ, ਫੇਰ ਬੇੜਾ ਪਾਰ ਹੈ ਅਤੇ ਸਾਨੂੰ ਇਹ ਡਰ ਕਦਾਚਿਤ ਨਹੀਂ ਰਹੇਗਾ ਕਿ ਅਸੀਂ ਬਆਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ ॥ ੩-ਮੱਤਤਾਈ , ਮਿੱਤਤਾਈ ਸਾਡੇ ਸਦਾਚਾਰ ਦਾ ਇਕ ਅਤਿ ਜ਼ਰੂਰੀ ਅੰਗ ਹੈ ਕਿਉਂਕਿ ਸਾਡੀ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਦਾ ਸਾਡੇ ਮਿੱਤਾਂ ਨਾਲ ਗੂੜਾ ਸਬੰਧ ਹੁੰਦਾ ਹੈ। ਸਾਡੇ ਮਿੱਤ, ਵਿਚਾਰ ਅਤੇ ਪ੍ਰੀਖਿਆ ਦੀ ਘਸਵੱਟੀ ਤੇ ਘਸਾ ਕੇ ਚੁਣੇ ਹੋਏ ਮਿੱਤ , ਜੇ ਚਾਹੁਣ ਤਾਂ ਸਾਨੂੰ ਮਾਣਸ ਤੋਂ ਦੇਵਤੇ ਬਣਾ ਸਕਦੇ ਹਨ ਅਤੇ ਜੇਕਰ ਬਦਕਿਸਮਤੀ ਨਾਲ ਸਾਡੇ ਗੁਣੇ ਵਿਚ ਬਰੇ ਮਿੱਤ ਪਏ ਹਨ ਤਾਂ ਉਨ੍ਹਾਂ ਲਈ ਸਾਨੂੰ ਮਾਣਸ ਤੋਂ ਸ਼ੈਤਾਨ ( Devil ) ਬਣਾ ਦੇਣਾ ਕੋਈ ਕਠਿਨ ਗੱਲ ਨਹੀਂ । ਤਾਂ ਤੇ ਸਾਨੂੰ ਇਹ ਕਹਿਣ ਵਿਚ ਕੋਈ ਸੰਦੇਹ ਨਹੀਂ ਕਿ ਸਾਡੇ ਮਿੱਤ ਸਾਡੀ ਜ਼ਿੰਦਗੀ ਤੇ ਅਧਿਕ ਅਸਰ ਰਖਦੇ ਹਨ । ਉਹ ਸਾਡੀ ਜ਼ਿੰਦਗੀ ਦਾ ਇਕੋ ਇਕ ਸਹਾਰਾ ਹੋ ਸਕਦੇ ਹਨ ਅਤੇ ਉਹੀ ਮਿੱਤ ਸਾਨੂੰ ਡੂੰਘੇ ਖਾਤੇ ਵਿਚ ਸੁੱਟ ਕੇ ਸਾਡੀ ਜ਼ਿੰਦਗੀ ਦੀ ਤਬਾਹੀ ਦਾ ਕਾਰਨ ਬਣ ਸਕਦੇ ਹਨ । ਇਹ ਗੱਲ ਬੜੇ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ ਪੱਛਮੀ ਲੋਕਾਂ ਨੇ ਮਿੱਤਤਾਈ ਦੇ ਸਾਗਰ ਵਿਚ ਡੂੰਘੀਆਂ ਚੁੱਭੀਆਂ ਨਹੀਂ ਮਾਰੀਆਂ। ਉਨਾਂ ਮਿੱਤਤਾਈ ( Friendship ) ਦੇ ਪਦ ਨੂੰ ਬੜੇ ਸਸਤੇ ਭਾ ਲਾ ਛਡਿਆ ਹੈ ਅਤੇ ਮੈਂ ਤਾਂ ਇਹ ਕਹਿਣ ਨੂੰ ਭੀ ਤਿਆਰ ਹਾਂ ਕਿ ਉਨ੍ਹਾਂ ਮਿੱਤਾਈ