ਪੰਨਾ:ਪੂਰਬ ਅਤੇ ਪੱਛਮ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੫੪ ਪੂਰਬ ਅਤੇ ਪੱਛਮ ਦੇ ਅਸਲੀ ਅਰਥ ਹੀ ਹਾਲਾਂ ਤਕ ਨਹੀਂ ਸਮਝੇ । ਮਿੱਤ ਤਾਈ ਸਬੰਧੀ ਸਚ ਮੁਚ ਹੀ ਉਨ੍ਹਾਂ ਦੀ ਇਕ ਅਜੀਬ ਹਾਲ ਹੈ । ਜਿਸ ਤਰਾਂ ਬੂਟ ਫੈਕਟਰੀ ਵਿਚੋਂ ਹਜ਼ਾਰਾਂ ਬੂਟਾਂ , ਜੋੜੇ ਬਣਕੇ ਚਲੇ ਆਉਂਦੇ ਹਨ ਜਿਨਾਂ ਵਿਚ ਕੋਈ ਜਾ ਨਹੀਂ, ਕੋਈ ਅਹਿਸਾਸ਼ ਨਹੀਂ ਅਤੇ ਕੋਈ ਮੁਹੱਬਤ ਨਹੀਂ ਸਚ ਮੁਚ ਇਸੇ ਤਰਾਂ ਦੋਸਤੀਆਂ ਦੀਆਂ ਦਰਜਨਾਂ ਦੀ ਦਰਜਨਾਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਮਿੱਤਾ ਦਾ ਅੰਸ਼ (ਅਸਲੀ ਅਰਥਾਂ ਵਿਚ) ਬਿਲਕੁਲ ਨਹੀਂ ਆ ਜੇਕਰ ਹੈ ਤਾਂ ਬਹੁਤ ਹੀ ਘਟ । ਉਨ੍ਹਾਂ ਲੋਕਾਂ ਮਿੱਤਾ ਨੂੰ ਕੇਵਲ ਦਿਲ ਪਰਚਾਵੇ ਦਾ ਇਕ ਵਸੀਲਾ ਸਮਝ ਛਡਿਮ ਹੈ । ਇਸ ਲਈ ਇਸ ਵਿਚ ਓਪਰੀ ਓਪਰੀ ਮਿਠਾਸ ਥੋੜੇ ਦਿਨਾਂ ਦੀ ਵਾਕਫੀਅਤ, ਅਤੇ ਨਾਮ ਮਾਤ ਅਹਿਸਾ ਤੋਂ ਬਿਨਾਂ ਹੋਰ ਕੁਝ ਨਹੀਂ । ਇਹੀ ਕਾਰਨ ਹੈ ਕਿ ਉਹ ਲੋਕ ਇਹ ਕਹਿੰਦੇ ਆਮ ਤੌਰ ਤੇ ਸੁਣੇ ਜਾਂਦੇ ਹਨ | ਜਿਥੇ ਜਾਓ ਤੁਹਾਨੂੰ ਨਵੇਂ ਮਿੱਤਰ ਮਿਲ ਸਕਦੇ ਹਨ ਅ ਹੁੰਦਾ ਭੀ ਇਸੇ ਤਰਾਂ ਹੈ ਕਿ ਜਿਥੇ ਓਹ ਜਾਂਦੇ ਹਨ ਨ ਮਿੱਤ (?) ਬਣਾ ਲੈਂਦੇ ਹਨ, ਪਿਛਲੇ ਮਿੱਤਾਂ ਨਾਲ ਕੋਈ ਵਾਸਤਾ ਨਹੀਂ। ਸੰਭਵ ਹੈ ਕਿਸੇ ਇਕ ਨਾਲ ਭੀ ਕੋਝ ਚਿੱਠੀ ਪੱਤ ਨ ਹੋਵੇ ਅਤੇ ਜੇਕਰ ਕਿਸੇ ਇਕ ਅੱਧੇ ਨਾਲ ਹੋਇਆ ਭੀ ਤਾਂ ਉਹ ਇਕ ਦੋ ਮਹੀਨੇ ਦੇ ਅੰਦਰ ਅੰਦਰ ਹੀ ਕਾਲ ਦੇ ਘਾਟ ਉਤਾਰਿਆ ਜਾਂਦਾ ਹੈ । ਜਗਿਆਸੂ ਦੁਨੀਆਂ ਵਿਚ ਸਭ ਤੋਂ ਗੁੜੀ ਦੋਸਤੀ ਇਸਤ੍ਰੀ ਮਰਦ ਦੀ ਹੈ ਅਤੇ ਇਹ ਖਾਸ ਕਰਕੇ ਪੱਛਮੀ ਦੇਸ਼ਾਂ