ਪੰਨਾ:ਪੂਰਬ ਅਤੇ ਪੱਛਮ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੭੫

ਵਿਚ ਹੈ ) । ਉਸ ਤੋਂ ਪਿਛੋਂ ਜਦ ਫਿਰਨ ਤਰਨ ਤੇ ਬੋਲਣ zistni zaklai Moving & talking pictures ) ਤਮਾਸ਼ੇ ਅਥਵਾ ਸਿਨੇਮੇ ਚਲੇ ਤਾਂ ਇਹ ਰਿਵਾਜ ਐਕਟਰਾਂ 3 . ਐਕਟਰੈਸਾਂ ( ਸਿਨੇਮਾਂ ਵਿਚ ਕੰਮ ਕਰਨ ਵਾਲੇ ਮਰਦ ਔਰਤਾਂ ) ਵਿਚ ਪੁਚੇਤ ਹੋ ਗਿਆ । ਹੁੰਦੇ ਹੁੰਦੇ ਇਥੋਂ ਤਕ ਵਧਿਆ ਕਿ ਅੱਜ ਕਲ ਹਰ ਇਕ ਇਸਤੀ ਅਜੇਹੇ ਤਰੀਕਿਆਂ ਨਾਲ ਆਪਣਾ ਸੁਹੱਪਣ ਵਧਾਉਣਾ ਫਰਜ਼ ਸਮਝਦੀ ਹੈ ।

ਪੱਛਮੀ ਮਰਦ ਭੀ ਇਸਤ੍ਰੀਆਂ ਨਾਲੋਂ ਘਟ ਨਹੀਂ । ਉਹ ਭੀ ਬਾਂਕੇਪਨ ਵਿਚ ਇਕ ਦੂਸਰੇ ਨੂੰ ਮਾਤ ਕਰਨ ਲਈ ਹਰ ਯੋਗ ਕਾਰਵਾਈ ਕਰਦੇ ਹਨ ਅਤੇ ਅਨੇਕ - ਪੂਕਾਰਾਂ ਦੀਆਂ ਕਰੀਮਾਂ ਤੇ ਪੌਡਰ ਚਿਹਰੇ ਤੇ ਮਲਦੇ ਹਨ । ਇਸ ਪ੍ਰਕਾਰ ਦੇ ਬਣਾਉਟੀ ਸ਼ਿੰਗਾਰ ਦਾ ਜੋ ਅਸਰ ਇਖਲਾਕ ਤੇ ਪੈਂਦਾ ਹੈ ਉਸਦਾ ਅਨੁਮਾਨ ਹਰ ਇਕ ਸਾਧਾਰਨ ਆਦਮੀ ਲਾ ਸਕਦਾ ਹੈ । ਇਕ ਨੌਜਵਾਨ ਕਦਰਤੀ ਸ਼ੈਲ ਅਤੇ ਸੰਦ ਲੜਕੀ ਦਾ ਘੱਟਵੇਂ ਕਪੜਿਆਂ ਤੇ ਹੋਰ ਕਈ ਪ੍ਰਕਾਰ ਦੇ ਸ਼ਿੰਗਾਰਾਂ ਵਿਚ ਪ੍ਰਵੇਸ਼ ਹੋ ਕੇ ਕਿਸੇ ਸਟੋਰ ( ਦੁਕਾਨ ), ਹੋਟਲ, ਚਾਹਖਾਨੇ ਜਾਂ ਥੀਏਟਰ ਵਿਚ ਖਲੋਣਾ ਵਿਸ਼ਈ ਮਰਦਾਂ ਦੀਆਂ ਵਿਸ਼ਈ ਅਖਾਂ ਨੂੰ ਆਪਣੇ ਵਲ ਖਿਚ ਪੈਦਾ ਕਰਨ ਤੋਂ ਬਿਨਾਂ ਹੋਰ ਕਿਹੜਾ ਪਵਿਤ ਨਤੀਜਾ ਕੱਢ ਸਕਦਾ ਹੈ ? ਭਾਵੇਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੱਛਮੀ ਲੋਕਾਂ ਦਾ ਹੁਣ ਇਹ ਆਮ ਪਹਿਰਾਵਾ ਹੋਣ ਕਰ ਕੇ ਉਨ੍ਹਾਂ ਦੇ ਦਿਲਾਂ ਤੇ ਇਹ ਬਹੁਤ