ਸਮੱਗਰੀ 'ਤੇ ਜਾਓ

ਪੰਨਾ:ਪੈਂਤੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੋਥੀ ਪੋਥੀ ਰੱਬ ਦੀ ਦੇਹੀ ਧੰਨੁ ਸੁ ਅੱਖਰ ਸ਼ਬਦ ਧੰਨੁ ਧੰਨੁ ਕਾਤਬ ਧੰਨੁ ਲਿਖਾਰੀ ਜਿਸ ਲਿਖੇ ਹੋਏ ਨੂੰ ਲਿਖਿਆ ਧੰਨੁ ਲਿਖਿਆ ਵਾਚਣ ਵਾਲ਼ਾ ਧੰਨੁ ਪਾਨੀ ਪਾਠ ਵਿਚਾਰਨ ਵਾਲ਼ਾ ਧੰਨੁ ਸਰੋਤਾ ਜਿਸਦੇ ਕੰਨੀਂ ਰਿਸਦੀ ਵਾਣੀ ਧੰਨੁ ਉਹ ਹੱਥ ਜੋ ਪੋਥੀ ਛੁਹੰਦੇ ਹੱਥ ਜਿਨ੍ਹਾਂ ਨੇ ਪੋਥੀ ਛੋਹੀ ਜਿਨ੍ਹਾਂ ਹੱਥਾਂ ਵਿਚ ਪੋਥੀ ਹੋਣੀ ਧੰਨੁ ਸੁ ਹੱਥ ਸਭ ਕੁਛ ਸਾਜਣ ਵਾਲ਼ਾ ਬੜ