ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੱਥ ਭਰਾ

੧੯

ਰਲਾਣਾ

ਹੱਥ ਭਰਾ--(ਪੁ.) ਵਿਆਹ ਦੇ ਕੰਮ ਵਿਚ ਰੁੱਝਣ ਦੀ ਰਸਮ

ਰੱਥ _ਲਾਇਆਂ ਸੈਲ ਹੋਈ ਗੱਛਣਾ--(ਮੁਹ.) ਹੱਥ ਲਾਇਆਂ ਸੈਲਾ ਹੋਣਾ

ਲਗਨੇ ਹੱਥ-- (ਕਿ ਵਿ.) ਲਗਦੇ ਹੱਥ

ਹੱਥਲ ਹੋਈ ਬਹਿਣਾ--(ਮੁਹਾ.) ਹੱਥਲ ਹੋ ਬਹਿਣਾ

ਹੱਥਾਂ ਨੀ ਮੈਲ--(ਇ.) “ ਦੀ ਮੈਲ

ਹੱਥਾਂ ਤੇ ਚਾ ਲੈਣਾ ਰੱਥਾਂ ਤੇ ਚਾਈ ਘਿੰਨਣ

ਹੱਥਾਂ ਤੇ ਚਾਈ ਲੈਣਾ

ਰਲ ਭਜਥੀ ਭਲ |

ਹੱਥਾਂ ਨੀਆਂ ਦਿੱਤੀਆਂ ਅੱਗੇ ਆ ਵੈਵਣੀਆਂ-- (ਮੁਹਾ.) ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲ੍ਹਣੀਆਂ ਪੈਣੀਆਂ

ਹੱਥਾਂ ਨੀਆਂ ਦਿੱਤੀਆਂ ਢੌਢਾਂ ਨਾਲ ਬੋਹਲਣੀਆਂ-- (ਖੋ) ਹੱਗੇ' ਚੱਤੀਆਂ ਚਰੀ ਖੋਲ੍ਹਣੀਆਂ

ਹੱਥੇ (ਹੱਥੇ) ਹੇਠ ਰੋਣ-(ੁਹਾ,) ਹੱਥ ਹੇਠ ਹੋਣਾ

ਹੱਥੇ (ਹੱਥੈ) ਹੇਠ ਰੁੱਖਣਨ-ਹਾ,) ਰੱਥ ਹੇਠ ਰੱਖਣਾ

ਹੱਥੇ (ਆਂ) ਕੀ ਰੱਥ ਜਿਹਾਣਨੈ” ) __

(ਅਖੋ.) ਹੱਥ ਨੂੰ ਹੱਥ ਕੀ ਹੱਥ ਪਛਾਣਣੇ ਪਛਾਣਦਾ ਹੈ ਰੱਥੇ ਤਲੇ 'ਆਉਣਾ--(ਸੁਹਾ.) ਹੱਥ ਹੇਠ ਆਉਣਾ ਹੱਥੇ ਉਪਰ ਰੱਥ ਧਰੀ ਕੈ ਬਹਿਣਾ-(ਮੁਹਾ.) ਹੱਥ ਤੇ ਹੱਥ

ਰੱਖ ਕੇ ਬਹਿ ਰਹਿਣਾ

ਤੇ ਚੁੱਕ ਲੈਲਾ

</ / 27

ਹੱਥੇ ਨਾ ਸੁੱਚਾ--(੫.) ਹੱਥ ਦਾ ਸੁੱਚਾ

ਰੱਬ

.. ? ਕਿ. ਵਿ) ਹੜ, ਹਡੋਂ, “ਸੋਝੀਉ ਜਾਣ ਮੇਰੇ ਸਿਰ ਹੱਬੂ ਵਰਤੀ, ਹੱਥੋਂ ਹੋਰ ਸਵਾਈ” (ਜੈਫੁਲ)

ਹਨੇਰ ਸਾਈ) ਨ।--(੫.) ਹਨੇਰ ਸਾਈਂ ਦਾ ਹੱਪ ਕਰਨਾ

(ਮੁਹਾ,) ਫੱਕਾ ਮਾਰਨਾ ਹਪ ਕਰੀ ਸਾਣਾ ਰੱਪਾ-੧) ਭੇਪਾੰ ਹੱਪੀ--(ਵ. ) ਭੱਪੀ

ਹੌਧੂ ਕਰੀ 'ਜਾਣਾ--(ਮੁਹਾ.) ਹੱਪ ਕਰਨਾ (ਹੱਪ ਕਰੀ ਜਾਣਾ) ਹਛੂ ਹਫੂ ਕਰਨ।--(ਮੁਹਾ.) ਹਫ ਜਾਣਾ, ਹੰਭ ਜਾਣਾ

ਰੱਬ )

ਰੱਬਾ [ (ਵਿ.) ਹਭ, ਰੱਭਾ, ਰੱਡੋ ਰੱਥੇ )

੧੯ ਹਲਾਣਾ

-ਹੱਬ ਕੁਝ )

-ਹੱਥਾ ਕਿਝ ! (ਵਿ.) ਹਭ ਕੁਝ, ਹੱਭਾ ਡਿਬ -ਹੱਥਾ ਕੁਝ ]

ਹਬਕ--(੬.) ਹਭਕ (ਲਾ. ਕ੍ਰਿ. ਆਵਣੀ, ਮਾਰਨੀ) ਹਬਰਿਨ੍ਹ (ਰਵ੍ਰ)-(ਵਿ.) ਅਭਰਿੱਠ

ਹਭ )

ਰੱਭਾ ॥ (ਵਿ.) ਸਭ

ੱਭੋ!

ਰੱਡੋ )

ਰੱਥ (£ (ਵਿ) ਸਭ ਫੁਝ, ਸਾਰਾ ਡੁਝ ਹੱਭ ਕੁਝ

ਹਭਸੈ--(ਵਿ.) ਹਭਨਾਂ

ਹਮਰੱਸਾ--(੪.) ਐਬਰਸਾ

ਮਾ ਸ਼ਮਾ (ਫ਼ਾ.)--(੪ੜ) ਹਮਾਤੜ ਤੁਮਾਤੜ, ਅਸੀਂ ਤੁਸੀਂ, ਅਸਾਂ ਤੁਸਾਂ ਵਰਗੇ, ਹਰ ਕੋਂਈ, ਹਮਾਂ ਤੂਮਾਂ

ਹਮੁਸਣਾ--(ਕ੍ਰਿ. ਅਕ.) ਬੂਸਣਾ

ਹਮੁਹਾਰਾ

ਹਮਾਰਾ

ਹਮੂਗੁਲ--(ਕਿ. ਵਿ) ਇੱਕੇ ਮੂੱ ਠੇ

ਹਯਾਤ--(ਵਿ) ਹਯਾਤ

--ਹਯਤੀ ਆਲਾ--(ਵਿ.) (ਵੱਡੀ) ਹਯਾਤ ਵਾਲਾ

--ਤਾ ਹਯਾਤੀ-(ਕਿ. ਵਿ.) ਤਾ ਹਯਾਤ

ਹਰ ਹਸੇਸ਼ । | (ਕ੍ਰਿ. ਵਿ.) ਹਮੇਸ਼ਾ

] (ਵਿ.) ਆਪ ਮੁਹਾਰਾ (ਕ੍ਰਿ.ਵਿ.) ਆਪਣੇ ਆਪ

ਹਰ 'ਮ੍ਰੇਸ਼

ਹਰਢਲ--(ਇ.) ਹਲਦੀ

ਹਰਦਲੀ--(ਵਿ.) ਹਰਦਲ ਵਰਗਾ ਹਰਨੌਲੀ--(ਇ.) ਹਰਨੌਲਾ

ਹਰਮਾਂਹ-(੧.) ਰਵਾਂਹ

ਹਰਾਮ ਖਾਇਆ--(ਵਿ.) ਹਹਾਮ ਖਾਣਾ ਹਰਾਮ ਤੌਪ--(ਵਿ.) ਹਰਾਮੀ

ਹਰਾਮ ਤੋਪੀ--(ਇ.) ਹਰਾਮਜ਼ਦਗੀ ਹਲਜੁਲ-(ਇ.) ਹਿਲਜੂਲ

ਹਲਣ।- (ਕਰਿ ਅਕ,) ਹਿਲਣਾਂ

ਹਲਣ ਜੁਲਣਾ--(ਕ੍ਰਿ. ਅਕ.) ਹਿਲਣਾ ਜੁਲਣਾ ਹਲਨਾ ਜੁਲਨਾ --(ਵਿ.) ਹਿਲਦਾ ਜੂਲਦਾ

(੫) ਹਿਲਣਾ ਜੂਲਣਾ

ਰਲਾਣਾ-- (ਕਿ. ਸਕ,) ਹਿਲਾਉਣਾ

_ਮਉ#ਟਟਰ ਨ ਐਗਗੁੰਗਨ 7ਉਗ/ 0] / ਅਖਪਾਗੁੰਕਉਉੰਊਮ&ਪਨਹੂ