ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/1

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਹੱਕ ਪ੍ਰਕਾਸ਼ਕ ਦੇ ਅਧੀਨ ਹਨ


ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੀਕ ਵਿਚੋਂ

ਗੁਰਸਿਖਾਂ ਦੇ ਨਿਤ ਪਾਠ ਕਰਨ ਵਾਲੀਆਂ ਬਾਣੀਆਂ

ਅਰਥਾਂ ਸਹਿਤ

ਪੋਥੀ ਪੰਜ ਗ੍ਰੰਥੀ ਸਟੀਕ

ਅਰਥਾਤ

ਸ੍ਰੀ ਜਪੁਜੀ ਸਟੀਕ, ਸ਼ਬਦ ਹਜ਼ਾਰੇ ਸਟੀਕ, ਸ਼੍ਰੀ ਜਾਪ ਸਾਹਿਬ ਪਾ: ੧੦ ਸਟੀਕ, ਸਵਯੇ ਪਾ: ੧੦ ਸਟੀਕ, ਰਹਿਰਾਸ ਸਟੀਕ, ਅਰਦਾਸ ਸਟੀਕ, ਕੀਰਤਨ ਸੋਹਿਲਾ ਸਟੀਕ, ਅਨੰਦ ਸਾਹਿਬ ਸਟੀਕ, ਸੁਖਮਨੀ ਸਾਹਿਬ ਸਟੀਕ, ਆਸਾ ਦੀ ਵਾਰ ਸਟੀਕ।

ਤੇ ਬਾਵਨ ਅਖਰੀ ਸਟੀਕ

ਟੀਕਾਕਾਰ ਪੰਡਤ ਨਰੈਣ ਸਿੰਘ ਜੀ ਗਯਾਨੀ

ਲਾਹੌਰ (ਮੁਜੰਗਾਂ ਵਾਲੇ)

ਜਿਨਾਂ ਨੇ ਆਦਿ ਤੇ ਦਸਮ ਬੀੜਾਂ ਤੇ ਹੋਰ ਅਨੇਕਾਂ ਗੰਥਾਂ ਦੇ

ਟੀਕੇ ਕੀਤੇ ਹਨ-ਇਨਾਂ ਦੇ ਟੀਕੇ ਕੀਤੇ ਹੋਏ ਗ੍ਰੰਥਾਂ ਦੇ

ਨਾਮ ਪਿਛਲੇ ਪਾਸੇ ਦੇਖੋ।

ਪ੍ਰਕਾਸ਼ਕ!

ਭਾਈ ਬੂਟਾ ਸਿੰਘ ਪ੍ਰਤਾਪ ਸਿੰਘ

ਪੁਸਤਕਾਂ ਵਾਲੇ, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ