ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯ ) ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਚਾਵੈ !! (ਜੋ ਮਨ ਨਾ ਤੇ ਨੀਚ ਪਰਾਏ ਦੇ ਅਨਾਤਮ ਪਦਾਰਥਾਂ) ਵਿਚ ਜਾਂਦਾ ਹੈ ਅਤੇ ਖੂਨ ਵਿਚ ਆਉਂਦਾ ਹੈ ਤੇ ਤਿਲ ਵਿਚ ਜਾਂਦਾ ਹੈ ; ; ਅਰਥਾਤ ਇਕ ਤਿਲ ਭਰ ਵੀ ਇਦਾ ਹੀ ਹੈ ਮਹਾਂ ਚੰਚਲ ਹੈ ! ਤਾਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥ ਸਤਿਗੁਰੂ ਜੀ ਆਖਦੇ ਹਨ ਜੋ ਪੁਰਸ਼) ਉਸ (ਮਨ) ਦੀ ਸੰਗਤ ਵਿਚ ਰਹਿੰਦਾ ਹੈ ਤੇ ਵਾਹਿਗੁਰੂ ! ਉਹ ਪੁਰਸ਼ ਤੈਨੂੰ) ਕਿਸ ਤਰ੍ਹਾਂ ਨਾਲ ਪਾਵੇਗਾ ? i; ੪ { ੨ !! ਰਾਗੁ ਬਿਲਾਵਲੁ ਮਹਲਾ੧ ਚਉਪਦੇ ਘਰੁ ੧॥ ੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ (ਇਨਾਂ ਤੁਕਾਂ ਦਾ ਅਰਥ ਪੈਹਲੇਹੋ ਚੁਕਾ ਹੈ) ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥