ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ ) ਜੀਅ ਜੰਤ ਸਭਿ ਸਰਣਿ ਤੁਮਾਰੀ ਸਰਬ ਚਿੰਤ ਤੁਧੁ ਪਾਸੇ it ਸਾਰੇ ਜੀਵ ਜੰਤੂ ਤੇਰੀ ਸਰਣ ਵਿਚ ਹਨ, ਅਤੇ ਤੇਰੇ ਕੋਲ ਹੀ ਸਭਨਾਂ ਦੀ ਚਿੰਤਾ ਹੈ । ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ॥੪੭॥ ਸਤਿਗੁਰੂ ਜੀ ਦੀ ਇਕ (ਏਹੋ) ਬੇਨਤੀ ਹੈ (ਕਿ) ਜੋ ਤੈਨੂੰ | ਭਾਉਂਦਾ ਹੈ, (ਮੇਰੇ ਵਾਸਤੇ) ਓਹੀ ਚੰਗਾ ਹੈ ॥੪॥੨॥ - ਇਤਿ - ਆਰਯ ਪ੍ਰੈਸ ਅਮ੍ਰਿਤਸਰ ਵਿਚ ਗਿਆਨੀ ਪਿੰਡੀ ਦਾਸ ਪ੍ਰਿੰਟਰ ਦੇ ਪ੍ਰਬੰਧ ਨਾਲ ਛਪਿਆ ।