ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਡਤ ਨਰੈਣ ਸਿੰਘ ਜੀ ਗਿਆਨੀ ਵਾਲੀ ਅਸਲੀ ਸੀ ਗੁਰ ਭਗਤਮਾਲਾ ਸਟੀਕ ਚੌਥੀ ਵਾਰ ਛਪ ਗਈ ਇਸ ਪੁਸਤਕ ਦੀ ਢੇਰ ਚਿਰਾਂ ਤੋਂ ਮੰਗ ਹੋ ਰਹੀ ਸੀ ਸੰਗਤਾਂ ਦੀ ਪਰੇਰਨਾ ਨਾਲ ਅਸਾਂ ਏਸ ਅਮੋਲਕ ਪੁਸਤਕ ਨੂੰ ਛਾਪ ਦਿਤਾ ਹੈ । ਭੇਟਾ ਪਰਚਾਰ ਦੀ ਖਾਤਰ ਕੇਵਲ ੮) ਅਠ ਰੁਪਏ ਰਖੀ ਹੈ । ਇਸ ਅਮੋਲਕ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਦੀ ਨਾਵੀਂ ਪੋਥੀ ਹੈ । ਅਠਾਂ ਜਿਲਦਾਂ ਵਿਚ ਜੋ ਟੀਕਾ ਹੋਇਆ ਹੈ ਉਨ੍ਹਾਂ ਵਿਚ ਕਥਾਂ ਉਥਾਨਕਾ ਭਗਤਾਂ ਦੀਆਂ ਜੀਵਨੀਆਂ ਨਹੀਂ ਆਈਆਂ ਇਸ ਭਗਤ ਮਾਲ) ਨੌਵੀਂ ਸੈਂਚੀ ਵਿਚ ਸ੍ਰੀ ਗੁਰੁ ਰੀਬ ਸਾਹਿਬ ਵਿਚ ਜਿਸ ਜਿਸ ਸ਼ਬਦ ਵਿਚ ਭਗਤਾਂ ਦੇ ਨਾਮ ਜਾਂ ਕਿਸੇ ਸਾਖੀ ਜਾਂ ਦ੍ਰਿਸ਼ਟਾਂਤ ਨਾਲ ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ ਉਹ ਸਭ ਕਥਾਂ ਲਿਖ ਦਿਤੀਆਂ | ਹਨ ਸਤਸੰਗੀ ਸਾਧੂ ਮਹਾਤਮਾ ਗੁਰ ਸਿਖ ਉਪਦੇਸ਼ਕ ਗੁੱਥੀ ਮਾਈ ਭਾਈ ਸਭ ਦੇ ਪੜਨ ਯੋਗ ਹੈ, ਪੁਰਸ਼ ਦੇ ਜੀਵਨ ਨੂੰ ਉਚਿਆਂ ਕਰਨ ਵਾਲੀ ਅਮੋਲਕ ਚੀਜ਼ ਹੈ । ਭੇਟਾ ੯) ਖਰੀਦਣ ਵੇਲੇ ਪੰਡਿਤ ਨਰੈਣ ਸਿੰਘ ਗਿਆਨੀ ਲਾਹੌਰ ਮੁਜੰਗਾਂ ਵਾਲੇ ਦਾ ਨਾਮ ਜ਼ਰੂਰ ਦੇਖੋ | ਪਤਾ-ਭਾ:ਬੂਟਾ ਸਿੰਘ ਪਾਪ-ਪਪ ਪੁਸਤਕਾਂਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ