ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਟੀਕ " = " " --


--- - ਜਾਪ ਸਾਹਿਬ ( ੮ ) KAY WALAWWAHLWANAWWATAALAM ਨੂੰ ਇੰਦ=ਦੇਵਤਿਆਂ ਦੇ ਰਾਜੇ ਦਾ ਨਾਮ ਹੈ। ਇੰਣਿਇੰਦ ਹੈ ॥ ਅਰਥ- ਕੋੜਾਂ ਇੰਦਰਾਂ ਦਾ ਇੰਦਰ ਹੈ, ਅਤੇ ਸ਼ਾਹਾਂ ਦਾ ਨੂੰ ਸ਼ਾਹ ਭੀ ਗਣਿਆਂ ਜਾਂਦਾ ਹੈ । ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ! ਤ੍ਰਿਭਵਣ=ਤਿੰਨ ਲੋਕ-ਸੁਰਗ, ਮਾਤ ਤੇ ਪਤਾਲ ॥ ਮਹੀਪ-ਮਹੀ+੫] ਪ੍ਰਿਥਵੀ ਪਤੀ, ਰਾਜਾ ॥ ਸੁਰ=ਦੋਵਤੇ, ਪੁਰਾਣਾਂ ਵਿਚ ਇਨ੍ਹਾਂ ਨੂੰ ਸੁਰਗ ਵਾਸ਼ ਮੰਨਿਆ ਜਾਂਦਾ ਹੈ । ਨਰ=ਮਨੁਖ | ਅਸੂਰ=ਦੈਤ, , ਰਾਖਸ । ਨੇਤਨ+ਇਤਿ ਬੇਅੰਤ ॥ ਅਰਥ-ਤਿੰਨਾਂ ਲੋਕਾਂ ਦੇ ਦੇਵਤੇ, ਮਨੁਖਾਂ ਤੇ ਦੈਤਾਂ ਦਾ ਰਾਜਾ ਹੈ, ਅਤੇ ਬਨਾਂ ਦੇ ਕੋਖ (ਭੀ ਉਸਨੂੰ) ਬੇਅੰਤ ੨ ਕਹਿੰਦੇ ਝੂ ਹਨ | ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ }{ ਕਰਮ ਨਾਮ=ਕਿਯਾ ਤੋਂ ਬਣੇ ਹੋਏ ਨਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ ਦੇ ਅਰੰਭ ਦੇ ਮੂਲ ਮੰਤ ਦਾ ਅਰਥ ਪੜੋ ! ਨੂੰ ਹੇ ਵਾਹਿਗੁਰੂ !) ਤੇਰੇ ਸਾਰੇ ਨਾਮਾਂ ਨੂੰ ਕੌਣ ਕਥਨ ਨੂੰ ਕਰ ਸੱਕਦਾ ਹੈ ? (ਕੋਈ) ਸ਼ੁਭ ਮੱਤ ਵਾਲਾ (ਹੀ ਤੇਰੇ ਕਰਮ ਨਾਮਾਂ ਨੂੰ ਕਥਨ ਕਰ ਸੱਕਦਾ ਹੈ ॥੧॥ ਭਾਵ-ਸ੍ਰੀ ਵਾਹਿਗੁਰੂ ਜੀ ਕੀ ਫਤਹ' ਮੰਗਲ ਰੂਪ ਨੂੰ MANY #AMRISHNARAYRySRANSSOR MA KAMAAAAAY WAYYYMi AWWAYSAVAWOWYMWYAMWAY