ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ ( ੧੪ ) AMWAMWAMWAMY WAXAAKLUWUWWAAMWAY ਤੂੰ ਵਾਸ਼ਨਾਂ ਰਹਿਤ ! ਤੈਨੂੰ ਨਮਸਕਾਰ ਹੈ। ਹੇ (ਧਾਤ) ਮਾਯ ਰਹਿਤ ! ਤੈਨੂੰ ਨਮਸਕਾਰ ਹੈ। ਹੇ (ਘਾਤ) ਨਾਸ ਰਹਿਤ ! ਤੇਨੂੰ ਨੂੰ ਨਮਸ਼ਕਾਰ ਹੈ ॥੧੧॥ ਨਮਸਤੰ ਨਿਧੂਤੇ ॥ ਨਮਸਤੰ ਅਭੂਤੇ ॥ ਨਮਸਤੰ ਅਲੋਕੇ ॥ ਨਮਸਤੇ ਅਸੋਕੇ ॥੧੨॥ ਧੂਤ=ਧੂਤ-ਲਨਾਂ । ਅਚੱਲ ਅਭੂਤ=ਭੂਤ ਸ਼ਬਦ,ਸਪਰਸ਼ ਆਦਿਕ ਪੰਜ ਵਿਸ਼ੈ ,ਯਥਾ-ਪੰਚ ਭੂਤ ਸਬਲ ਹੈ ਦੇਹੀ (ਨਟ ਮ: ੪ ॥ ਨੂੰ ਅਲੋਕ=ਲੋਕ=ਵੇਖਣਾ ਅਗੋਚਰ। ਹੇ ਨਾਂ ਹਿੱਲਨ ਵਾਲੇ ! ਤੈਨੂੰ ਨਮਸਕਾਰ ਹੈ । ਹੇ ਪੰਜਾਂ ਛੂਵਿਸ਼ਿਆਂ ਤੋਂ ਰਹਿਤ! ਤੈਨੂੰ ਨਮਸਕਾਰ ਹੈ । ਹੇ ਨਾ ਦਿਸ਼ਨ ਵਾਲੇ ! ਤੈਨੂੰ ਨਮਸਕਾਰ ਹੈ । ਹੇ ਸ਼ੋਕ ਰਹਿਤ । ਤੈਨੂੰ ਨਮਸਕਾਰ ਹੈ ॥੧੨॥ ਨਮਸਤੰ ਨਿਤਾਪੇ ॥ ਨਮਸਤੇ ਅਬਾਪੇ ਨਮਸਤੰ ਤਿਮਾਨੇ ॥ ਨਮਸਤੰ ਨਿਧਾਨੇ ॥੧੩॥ ਮਾਨ ( ਤਿੰਨ=ਮਾਂ, ਵਿਸ਼ਨ ਤੇ ਸ਼ਿਵ-ਮਾਨ= ਪੂਜੇਕ) ਤਿੰਨ ਕਰਕੇ ਪੂਜਨੇ ਯੋਗ ॥ ਨਿਧਾਨ=ਨਿਧਿ, ਭੰਡਾਰ ॥ ਨਿਰਤਾਪ(ਤਾਪ=ਦੁੱਖ) ਦੁਖ ਰਹਿਤ ॥ ਨੂੰ ਦੇ ਦੁੱਖਾਂ ਤੋਂ ਰਹਿਤ ! ਤੈਨੂੰ ਨਮਸਕਾਰ ਹੈ । ਹੇ ਨਾਂ ਛੂ ਥਾਪੇ ਜਾਨ ਵਾਲੇ ! ਤੈਨੂੰ ਨਮਸਕਾਰ ਹੈ । ਹੇ ਤਿੰਨਾਂ ਦੇਵਤਿਆਂ ਨੂੰ ਝੂ ਦੇ ਪੂਜਨੇ ਯੋਗ ! ਤੈਨੂੰ ਨਮਸਕਾਰ ਹੈ। ਹੇ ਭੰਡਾਰ ਰੂਪ ! ਤੈਨੂੰ ਝੂ ਨਮਸਕਾਰ ਹੈ ॥੧੩ ॥