ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

KCNS = LAVAVAWASAWA KAWAWYWYWY AWAY WYWWWWWWWW ਜਾਪੁ ਸਾਹਿਬ ( ੧੮ ) ਸਟੀਕ MAKAWAAMANDAKAN ADUNAMAMAYAMANAN ਨਮੋ ਸਰਬ ਰੰਗੇ ॥ ਨਮੋ ਸਰਬ ਭੰਗੀ ॥੨੨॥ ਗਉਣ (ਗੌਣ) ਸਹਾਯਕ 11 ਭਉ=ਭਵਨ, ਸੰਸਾਰ ਹੇ ਸਰਬ ਦੇ ਸਹਾਯਕ । ਤੈਨੂੰ। ਨਮਸਣਾਰ ਹੈ । ਸਰਬ ਜਗਤ ਰੂਪ । ( ਤੈਨੂੰ) ਨਮਸਕਾਰ ਹੈ । ਹੇ ਸਰਬ ਰੰਗਾਂ ਵਾਲੇ । ਤੈਨੂੰ ਨਮਸਕਾਰ ਹੈ। ਹੇ ਸਰਬ ਦਾ ਨਾਸ਼ ਕਰਤਾ। ( ਤੈਨੂੰ) ਨਮਸਕਾਰ ਹੈ ॥੨੨॥ ਨਮੋ ਕਾਲ ਕਾਲੇ ॥ ਨਮਸਤੱਸਤੁ ਦਿਆਲੇ ॥ ਨਮਸਤੰ ਅਬਰਨੇ ॥ ਨਮਸਤੰ ਅਮਰਨੇ ॥੨੩॥ ਅਬਰਨੇ=ਨਾ ਕਥਨ ਕੀਤੇ ਜਾਣ ਯੋਗ, ਅਕਥਨੀਯ ॥ ਅਮਰਣ=ਅਮਰਪਣਾ, ਮੌਤ ਦਾ ਅਭਾਵ, ਚਿਰੰਜੀਵ ॥ ਹੈ ਕਾਲ ਦੇ ਭੀ ਕਾਲ! ਤੈਨੂੰ ਨਮਸਕਾਰ ਹੈ। ਹੇ ਸਭਨਾਂ ਪੁਰ ਦਯਾ ਕਰਨ ਵਾਲੇ ! ਤੈਨੂੰ ਨਮਸਕਾਰ ਹੈ । ਹੇ ਕਥਨੀ ਤੋਂ , ਪਰੇ ! ਤੈਨੂੰ ਨਮਸਕਾਰ ਹੈ । ਹੇ ਚਿਰੰਜੀਵੀ ! ਤੈਨੂੰ ਨਮਸਕਾਰ ਹੈ ੨੩ ॥ ਨਮਸਤੰ ਜਰਾਰੰ॥ ਨਮਸਤੰ ਅਤਾਰ ॥ ਨਮੋ ਸਰਬ ਧੰਧੇ ॥ ਨਮੋ ਸਤ ਅਧੇ ॥੨੪॥ ਜਰਾਰ=ਜੱਰਾਰ) ਬਹਾਦਰ=ਵੀਰ ॥ ਕੁਤਾਰਕਿੰਤਨਕਾਰ) ਕੱਟਨ ਵਾਲਾ ਹੇ ਬਹਾਦਰ ਸੂਰਮੇ ! ਤੈਨੂੰ ਨਮਸਕਾਰ ਹੈ । ਹੇ ਕੱਟ ਵਾਲੇ। ਤੈਨੂੰ ਨਮਸਕਾਰ ਹੈ । ਹੇ ਸਾਰੇ (ਧੰਧੇ) ਵਿਹਾਰ ਰੂਪ ! ਤੈਨੂੰ ਨਮਸਕਾਰ ਹੈ । ਹੇ ਬੰਧਨਾਂ ਤੋਂ ਰਹਿਤ ! ਤੈਨੂੰ ਨਮਸਕਾਰ 5 TYTmmnn