ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ ( ੧੯ ) ਸਟੀਕ ਹੈ ॥੨੪॥ ਨਮਸਤੰ ਨਿਥਾਕੇ ॥ ਨਮਸਤੰ ਨਿਬਾਕੇ ॥ ਨਮਸਤੰ ਰਹੀਮੋ ਨਮਸਤੇ ਕਰੀਮੋ ॥੨੫॥ ਨੂੰ ਨਿਸ਼ਾਕੇ=ਸਾਕਾਗੀਰੀ ਤੋਂ ਰਹਿਤ । ਬਾਕੇ=ਬਾਕ= ਡਰ ਤੋਂ ਰਹਿਤ ! ਰਹੀਐ=ਰਹਮ 'ਦਯਾ) ਕਰਨ ਵਾਲਾ । ਨੂੰ ਕਰੀਮੇ=ਬਖਸ਼ਸ਼ ਕਰਨ ਵਾਲਾ । ਹੇ ਸਾਕਾਦਾਰੀ ਤੋਂ ਰਹਿਤ ! ਤੈਨੂੰ ਨਮਸਕਾਰ ਹੈ । ਹੇ ਨੂੰ ਤੂੰ ਨਾ ਡਰਨ ਵਾਲੇ ! ਤੈਨੂੰ ਨਮਸਕਾਰ ਹੈ ।ਹੇ ਦਯਾ ਕਰਨ ਵਾਲੇ ਨੂੰ ਤੈਨੂੰ ਨਮਸਕਾਰ ਹੈ । ਹੇ ਬਖਸ਼ੰਦ ! ਤੈਨੂੰ ਨਮਸਕਾਰ ਹੈ ॥੨॥ ਨਮਸਤੰ ਅਨੰਤੇ ॥ ਨਮਸਤੰ ਮਹੰਤੇ ॥ ਨਮਸਤੱਸਤ ਰਾਗੇ # ਨਮਸਤੰ ਸੁਹਾਗੇ ॥੨੬॥ ਮਹੰਤ=ਵਡੇ ਬਜੁਰਗ ॥ ਰਾਗ=ਪ੍ਰੇਮ ॥ ਸੁਹਾਗ=ਅਨੰਦ । (੨) ਪਤੀ ॥ ਤੂੰ ਕਹੇ ਅਨੰਤ ਰੂਪ ਤੈਨੂੰ ਨਮਸਕਾਰ ਹੈ । ਹੇ ਵਡੇ ਬਜੁਰਗ ! ਤੈਨੂੰ ਨਮਸਕਾਰ ਹੈ । ਹੇ ਪਰੇਮ ਰੂਪ ! ਤੈਨੂੰ । ਨਮਸਕਾਰ ਹੈ । ਹੇ ਸਾਮੀ ! ਤੈਨੂੰ ਨਮਸਕਾਰ ਹੈ॥੨੬॥ ਨਮੋ ਸਰਬ ਸੋਖli ਨਮੋ ਸਰਬ ਪੱਖੀ ॥ ਨਮੋ ਸਰਬ ਕਰਤਾ ॥ ਨਮੋ ਸਰਬ ਹਰਤਾ ॥੨੭॥ ਸੋਖੰ=ਸੁਕਾਨ ਵਾਲਾ ॥ ਪੋਖ=ਭਰਨ ਵਾਲਾ॥ ਹੈ ਸਭ ਨੂੰ ਸੁਕਾਨ ਵਾਲੇ । ਤੈਨੂੰ ਨਮਸਕਾਰ ਹੈ । ਹੇ ਸਭ ਨੂੰ ਭਰਨ ਵਾਲੇ ! ਤੈਨੂੰ ਨਮਸਕਾਰ ਹੈ