ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ ( ੨੦ ਸਟੀਕ AAKAAM MAYAMAWADDAM MAKMAL ਵਾਲੇ ! ਤੈਨੂੰ ਨਮਸਕਾਰ ਹੈ । ਹੇ ਸਭ ਦੇ ਨਾਸ ਕਰਨ ਵਾਲੇ ॥ ਤੈਨੂੰ ਨਮਸਕਾਰ ਹੈ ॥੨੭॥ ਨਮੋ ਜੋਗ ਜੋਗੇ ॥ ਨਮੋ ਭੋਗ ਭੋਗ ॥ ਨਮੋ ਸਰਬ ਦਿਆਲੇ ॥ ਨਮੋ ਸਰਬ ਪਲੋ੨੮॥ ਜੋਰੇ=ਜੁੜਿਆ ਹੋਯਾ | ਭੋਗੇ=ਭੋਗਨ ਵਾਲਾ। ਭੋਗ=ਪਦਾਰਥ । ਹੈ ਜੋਗ ਵਿਚ ਜੁੜੇ ਹੋਏ ! ਤੈਨੂੰ ਨਮਸਕਾਰ ਹੈ । ਹੈ ਛੂ ਭੋਗਾਂ ਨੂੰ ਭੋਗਨ ਵਾਲੇ ! ਤੈਨੂੰ ਨਮਸਕਾਰ ਹੈ। ਹੇ ਸਭ ਪੁਰ ਨੂੰ ਦਯਾ ਕਰਨ ਵਾਲੇ ! ਤੈਨੂੰ ਨਮਸਕਾਰ ਹੈ ।ਹੇ ਸਭ ਦੀ ਪਾਲਣਾ ਕਰਨ ਵਾਲੇ ! ਤੈਨੂੰ ਨਮਸਕਾਰ ਹੈ ॥੨੮॥ ਚਾਚਰੀ ਛੰਦ॥੩ ਪ੍ਰਸਾਦਿ ॥ ਅਰੂਪ ਹੈਂ ॥ ਅਨੂਪ ਹੈਂ ॥ ਅਜੂਅ ਹੈਂ ॥ ਅਭੂਅ ਹੈਂ ॥੨੯॥ (ਤੂੰ) ਰੂਪ ਤੋਂ ਰਹਿਤ ਹੈ। ਉਪਮਾਂ ਤੋਂ ਰਹਿਤ ਹੈ। ਜੂ ਜਨਮ ਤੋਂ ਰਹਿਤ ਹੈ । (ਭੂ=ਪਵਨ) ਸਵਾਸ ਤੋਂ ਰਹਿਤ ਹੈਂ ॥੨੯॥ ਅਲੇਖ ਹੈਂ ॥ ਅਭੇਖ ਹੈਂ ॥ ਅਨਾਮ ਹੈਂ ॥ ਅਕਾਮ ਹੈਂ ॥੩੦ ॥ ਲੇਖੇ ਤੋਂ ਰਹਿਤ ਹੈ। ਸ਼ਕਲ ਤੋਂ ਰਹਿਤ ਹੈ । ਨਾਮ ਨੂੰ ਤੋਂ ਰਹਿਤ ਹੈ । ਕਾਮਨਾ ਤੋਂ ਰਹਿਤ ਹੈ r