ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਟੀਕ \mm - - - WWX6XXXY #SKY KAKYA SAKYA HUARWWWWWWXXWXWXXWXWXXXRAYANA #KRKY #SWKKWNWARYAW ਜਾਪੁ ਸਾਹਿਬ ( ੨੨) AYAW KUMMWVAATAA WWVAANAWWAAA ਮਾ--ਆਦਿ=ਮੁੱਢ ਬ੍ਰਹਮਾ ਦਾ ਕਰਤਾ । ਗਿਨਤੀ ਤੋਂ ਰਹਿਤ ਹੈਂ, ਅਫੁਰ ਹੈਂ, ਅਜਿੱਤ ਹੈ, ਅਤੇ ਮਾਂ (ਆਦਿਕਾਂ ਦਾ ਭੀ) ਕਰਤੇ ਹੈਂ ॥ ੩੩ !! ਅਜਨਮ ਹੈਂ ॥ ਅਬਰਨ ਹੈਂ ॥ ਅਭੂਤ ਹੈਂ ॥ ਅਭਰਨ ਹੈਂ ॥੩੪ ॥ (ਅਭਰਨ=ਭੂਸ਼ਨ, ਗਹਿਣਾ) ਜਨਮ ਤੋਂ ਰਹਿਤ ਹੈ। ਵਰਨ ਤੋਂ ਰਹਿਤ ਹੈ । ਤੱਤਾਂ ਨੂੰ ਦੀ ਅੰਸ ਨਹੀਂ ਹੈ, ਅਤੇ ਸ਼ਿੰਗਾਰ ਰੂਪ ਹੈਂ ॥ ਭਾਵ-ਜੰਮਿਆ ਨਹੀਂ ਹੈ, ਬ੍ਰਾਹਮਣ ਆਦਿਕ ਵਰਣ ਤੇਰਾ ਕੋਈ ਨਹੀਂ ਹੈ, ਤੇਰਤੇ ਦੇਹ ਤੱਤਾਂ ਦਾ ਕਾਰਯ ਨਹੀਂ ਹੈ, ਅਤੇ ਸਭ ਦੀ ਸੁਹੱਪਨਤਾ ਹੈ ॥੩੪॥ ਅਜ ਹੈਂ ॥ ਅਭੰਜ ਹੈਂ । ਅਬੂਝ ਹੈਂ ॥ ਅਝੰਝ ਹੈਂ ॥੩੫ it ਅਜਗੰਜ=ਰੋਗ ਰੋਗ ਰਹਿਤ । ਅਭੁਝਕੁਝ ਬੂਝਨਾ ਜਿਸ ਨਾਲ ਦੁੱਧ ਨਾ ਕੀਤਾ ਜਾਏ। ਅਝੰਝ=(ਚੁੰਝ =ਕੰਬਨਾ) ਅਡੋਲ। (ਤੂੰ) ਦੁੱਖਾਂ ਤੋਂ ਰਹਿਤ ਹੈ । ਭੱਜਨ ਵਾਲਾ ਨਹੀਂ ਹੈ। (ਤੇਰੇ ਨਾਲ ਕੋਈ) ਲੜ ਨਹੀਂ ਸਕਦਾ ਅਤੇ ਅਡੋਲ ਹੈ ॥੩॥ ਅਮੀਕ ਹੈਂ ॥ ਰਫੀਕ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੩੬॥ · ਅਮੀਕ=(ਅਮੀਕ) ਅਥਾਹ ॥