ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ ( ੨੩ ) ਸਟੀਕ WWWVAATAMWWWAA AMATWA ਹਮਰਾਹੀ, ਸਾਥੀ, ਭਾਵ ਦੋਸਤ, ਮਿੱਤ || ਅਧੰਧ=ਬਖੇੜਾ] ਛੈ ਧੰਧਿਆਂ ਤੋਂ ਰਹਿਤ ਅਬੰਧ=[ਅਬੱਧ] ਕਿਸੇ ਤੋਂ ਨਾਂ ਮਰਨ ਵਾਲਾ । - (3) ਅਥਾਹ ਹੈਂ । (ਸਭ ਦਾ) ਸਾਥੀ ਹੈ ਧੰਧਿਆਂ ਤੋਂ ਨੂੰ ਰਹਿਤ ਹੈ, ਅਤੇ ਕਿਸੇ ਤੋਂ ਮਰਨ ਵਾਲਾ ਨਹੀਂ ਹੈ ॥੩੬ ਛੈ ਨਿ ਬੂਝ ਹੈਂ ! ਅਸੂਝ ਹੈਂ ॥ ਅਕਾਲ ਹੈਂ ॥ ਅਜਾਲ ਹੈਂ ੩੭॥ ਨਿ-ਬੂਝ-ਬੂਝ=ਪ੍ਰਤੀਤ ਹੋਣਾ] ਪ੍ਰਤੀਤ ਨਹੀਂ ਹੁੰਦਾ। (੨) ਅਗਯਾਨੀ ॥ ਅਸੂਝ-ਬੂਝ=ਵੇਖਨਾ ਦਿਸਦਾ ਨਹੀਂ | ਅਜਾਲ-ਜਾਲ=ਬੰਧਨ] ਬੰਧਨ ਰਹਿਤ ॥ (ਤੂੰ) ਪੁਤੀਤ ਨਹੀਂ ਹੁੰਦਾ, ਅਤੇ ਦਿੱਸਦਾ ਭੀ ਨਹੀਂ ਹੈ ਤੂੰ ਮੌਤ ਤੋਂ ਰਹਿਤ, ਅਤੇ ਬੰਧਨਾਂ ਤੋਂ ਰਹਿਤ ਹੈ। (੨) ਅਥਵ- ਅਗਿਆਨੀ ਨੂੰ ਦਿੱਸਦਾ ਨਹੀਂ ਹੈ, (ਕਿ) ਅਕਾਲ ਪੁਰਖ ਨੂੰ ਨੂੰ ਬੰਧਨਾਂ ਤੋਂ ਰਹਿਤ ਕਰਦਾ ਹੈ]॥੩੭॥ ਅਲਾਹ ਹੈਂ ॥ ਅਜਾਹ ਹੈਂ ॥ ਅਨੰਤ ਹੈਂ ॥ ਮਹੰਤ ਹੈਂ ॥੩੮॥ ਅਲਾਹ=[ਲਾਹ=ਲਾਹੁਣਾ, ਡੇਗਣਾ] ਡਿੱਗਨ ਤੋਂ ਰਹਿਤ । ਅਜਾਹ ਜਾਹ=ਜਗਾ ਜਗਾ ਰਹਿਤ । (੨) ਅੱਲਾਹ= ਵਾਹਿਗੁਰੂ ਦਾ ਜਾਤੀ ਨਾਮ ਹੈ॥ ਅਜਾਹ (ਅਰਬੀ)=ਪੜਦਾ ਹੈ (ਭੂਟਾਨੀ ਬੋਲੀ) ਸਭ ॥ ਮਹੰਤ=ਪਵਿਤ ਪੁਰਖ ਤੋਂ (3) ਡਿੱਗਦਾ ਨਹੀਂ ਹੈ । (ਤੇਰੀ ਕੋਈ ਖਾਸ) ਜਗਾ ਨਹੀ ਹੈ ।