ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚ ਨਿਤ ਰੂਪ ਨੂੰ ਨਮਸਕਾਰ ਹੈ, ਅਲਾਪ ਵਿਚ ਨੂੰ ਅਲਾਪਿਤ ਰੂਪ ਨੂੰ ਨਮਸਕਾਰ ਹੈ। ਹੱਥ ਵਿਚ ਹੱਥਤ ਨੂੰ ਨਮਸਕਾਰ ਹੈ ਅਤੇ ਵਾਜੇ ਵਿਚ ਜਤੂ ਭਾਵ ਨੂੰ ਨਮਸਕਾਰ ਹੈ। ਭਾਵ-ਜਿਸ ਤਰਾਂ ਅੱਗ ਵਿਚ ਗਰਮੀ, ਪਾਣੀ ਵਿਚ ਠੰਢਕ ਰਹਿੰਦੀ ਹੈ, ਇਸੇ ਤਰਾਂ ਹਰੇਕ ਪਦਾਰਥ ਵਿਚ ਪਦਾਰਨੂੰ ਧਤੂ ਰਹਿੰਦਾ ਹੈ । ਉਹ ਪਦਾਰਥਤੁ ਤ ਵਿਚ , ਨੂੰ ਅਲਾਪ ਵਿਚ ਅਲਾਪਤ, ਹੱਥ ਵਿਚ ਹੱਬਤ ਤੇ ਵਾਜੇ ਵਿਚ ਵਾਜਤ ਹੈ । ਇਹ ਪਦਾਰਥ ਨੇਦਿਕ ਦਾ ਵਿਸ਼ੇ ਨਹੀਂ ਹੈ, ਨੂੰ ਪਰ ਮਨ ਕਰਕੇ ਜਾਣਿਆ ਜਾ ਸਕਦਾ ਹੈ ਜਿਸ ਤਰ੍ਹਾਂ ਫੁਲਾਂ ਝੂ ਦੀ ਵਾਸ਼ਨਾਂ ਅੱਖਾਂ ਨਾਲ ਤਾਂ ਨਹੀਂ ਦਿੱਸਦੀ ਪਰ ਅਨੁਭਵ ਹੋ ਸਕਦੀ ਹੈ ॥੪੮॥ · ਅਨੰਗੀ ਅਨਾਮੇਂ ਸਮਸਤੀ ਸਰੂਪੇ ॥ ਭੰਗੀ ਮਾਥੇ ਸਮਸਤੀ ਬਿਭੂਤੇ ॥੪੯॥ ਅਨੰਗੀ [ਅਠ--ਅੰਗੀ=ਸਰੀਰ ਤੋਂ ਬਿਨਾਂ, ਭਾਵ ਰੂਪ ਤੋਂ ਬਿਨਾਂ ਭੰਗੀ=ਤੋੜਨ ਵਾਲਾ। ਪ੍ਰਮਾਥੇ=ਦੁਖ ਦੇਣ ਵਾਲਾ । ਬਿਭੂਤੇ=ਸੰਪਦਾ। ਹੈ ਨਾਮ ਰੂਪ ਤੋਂ ਰਹਿਤ ਹੈ ਅਤੇ ਸਾਰੇ ਸਰੂਪਾਂ ਵਾਲੇ ! ਹੇ ਦੁਖਦਾਈਆਂ ਨੂੰ ਨਾਸ ਕਰਨ ਵਾਲੇ ! ਅਤੇ ਸਾਰੀ ਸੰਪਦਾ ਰੂਪ [ਤੈਨੂੰ ਨਮਸਕਾਰ ਹੈ]॥੪੯॥ ਕਲੰਕੰ ਬਿਨਾਨੇ ਕਲੰਕੀ ਸਰੂਪੇ ॥ ਨਮੋ ਰਾਜ ਰਾਜੇ ਸ੍ਰੀ ਪਰਮ ਰੂਪੇ ॥ ੫o | YM.MWAKAWAAAAA