ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਮੋ ਧਰਮ ਗਿਆਤਾ ॥ ਨਮੋ ਲੋਕ ਮਾਤਾ ॥੫੨॥ ਪਾਣੇ=ਹੱਥ ਵਿਚ | ਅਸ=ਉਹ ਸ਼ਸਤ੍ਰ ਜੋ ਹਥੋਂ ਨਿਕਲ ਕੇ ਮਾਰ ਕਰੇ,ਜੈਸਾ ਕਿ ਤੀਰ, ਚੱਕੂ ਆਦਿਕ । ਗਿਆਤਾ=ਜਾਣਨ ੴ ਵਾਲਾ । ਲੋਕ ਮਾਤ=ਜਗਤ ਮਾਤਾ। ਸ਼ਸਤਧਾਰੀ ਨੂੰ ਨਮਸਕਾਰ ਹੈ। ਅਸਤੁ ਮਾਣਨ ਵਾਲੇ ਨੂੰ ਨਮਸਕਾਰ ਹੈ। ਪੂਰਨ ਜਾਣਨ ਹਾਰ ਨੂੰ ਨਮਸਕਾਰ ਹੈ । ਨੂੰ ਜਗਤ (ਦੇ ਪਿਤਾ) ਮਾਤਾ (ਸਰੂਪ ਨੂੰ) ਨਮਸਕਾਰ ਹੈ ॥੨॥ ਅਭੇਖੀ ਅਭਰਮੀ ਅਭੋਗੀ ਅਭੁਗਤੇ !! ਨਮੋ ਜੋਗ ਜੋਗੇਰੈ ਪਰਮ ਜੁਗਤੇ ॥ ੫੩ ॥ ਅਭਰਮੀ=ਅਭਹਮ=ਨਿਸ਼ਚਾ] ਨਿਸ਼ਚੇ ਵਾਲਾ । ਨੂੰ ਅਭੋਗੀ= ਅਭੋਕਤਾ ਨਾਂ ਭੋਗਣ ਵਾਲਾ। ਅਭੁਗਤ=ਨਾਂ ਭੋਗੇ ਨੂੰ ਜਾਣ ਵਾਲਾ । ਜੁਗਤ=ਜੁੜੇ ਹੋਏ, ਮਿਲੇ ਹੋਏ । ਪਰਮ=ਪੂਰਨ ॥ ਭੇਖ ਤੋਂ ਰਹਿਤ, ਨਿਸ਼ਚੇ ਵਾਲੇ,ਨਾਂ ਭੋਗਣ ਵਾਲੇ ਅਤੇ ਝੋਨਾਂ ਭੋਗੇ ਜਾਣ ਵਾਲੇ ਨੂੰ ਨਮਸਕਾਰ ਹੈ । (ਜੋ) ਜੋਗੀਆਂ fਵਿਚ ਜੋਗ ਰੂਪ ਹੋਕੇ [ ਆਪਣੇ ਆਪ ਪੂਰਨ ਮਿਲਿਆ ਹੋਇਆ ਹੈ ॥ ੫੩ ॥ ਨਮੋ ਨਿਤ ਨਾਰਾਇਣੇ ਕੁਰ ਕਰਮੇ i ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪} ਨੂੰ