ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨਪੇ ਅਰੂਪੇ ਸਮਸਤੂਲ ਨਿਵਾਸੀ ॥੫੮॥ ਸਚਦਾਨੰਦ=ਸੱਤ, ਚੇਤਨ ਤੇ ਅਨੰਦ । ਮਸਤੁ= $ ਸਾਰਿਆਂ ਵਿਚ ਇਕ ਸਾਰ । ਮੇਸ਼ਾਂ ਹੀ ਸੱਤ ਤੇ ਅਨੰਦ ਹੈ, ਅਤੇ ਸਭਨਾਂ ਦੇ ਨਾਲ ਕਰਨ ਵਾਲਾ ਹੈ। ਉਪਮਾਂ ਤੋਂ ਰਹਿਤ, ਰੂਪ ਤੋਂ ਰਹਿਤ, ਅਤੇ ਤੂੰ ਸਭਨਾਂ ਵਿਚ ਇਕ ਸਾਰ ਵਸ ਰਿਹਾ ਹੈ | ੫ ॥ ਸਦਾ ਸਿਧ ਬੁਧ ਦਾ ਬਿਧੁ ਕਰਤਾ ॥ ਅਧੈ ਉਰਧ ਅਧੇ ਘੰਓਘ ਹਰਤਾ ॥੫੯॥ ਦਾ-ਦੇਣ ਵਾਲਾ । ਬੁਧਵਾਧਾ । ਅਧਿ=ਹੇਠਾਂ । ਉਰਧ ਨੂੰ =ਉਤਾਹਾਂ । ਅਰਧ-ਵਿਚਾਲੇ, ਭਾਵ-ਨੀਚ, ਊਚ ਤੇ ਨੂੰ ਦੇ ਮੱਧਮ | ਅਘੱ=ਪ੫ | ਓਘ=ਬਾਰੇ। ਹਮੇਸ਼ਾਂ ਸਿੱਧੀ ਦੇਣ ਵਾਲਾ, ਬੁਧੀ ਦੇਨ ਵਾਲਾ ਅਤੇ "; ਵਾਧਾ ਕਰਨ ਵਾਲਾ ਹੈ । ਉੱਤਮ ਮਧਮ ਤੇ ਕਨਿਸਚ (ਤਰ੍ਹਾਂ ਦੇ ਸਾਰੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ। (੨) ਅੰਬਵਾ ਸਦਾ ਸਿੱਧੀ ਦੇਨ ਵਾਲੀ ਬੁਧੀ ਦਾ "ਪਾ ਕਰਦਾ ਹੈ, ਅਤੇ ਨੀਚ ਨੂੰ ਉਚ (ਕਰਨ ਵਿਚ ਰੋਕ ਪਾਣ % ਵਾਲ ਸਾਰੇ ਪਾਪਾਂ ਨੂੰ (ਅਰਧ) ਵਿਚੋਂ ਦੂਰ ਕਰਦਾ ਹੈ | ਪਰਮ ਪਰਮ ਪਰਮੇਸਰੋ ਪੋਛ ਪਾਲੰ ॥