ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਟੀਕ | ਜਾਪੁ ਸਾਹਿਬ ( ੩੬ ) MORAVKAMMTWAAVADORA KWA WANAWATAN ਉਤਪਤੀ ਕਰਨ ਵਾਲਾ ਤੇ ਮਾਰਨ ਵਾਲਾ |%ਅਪਾਲਣਾ ਅਵਸ-1-ਪਾਲ ਸੰਸਾਰ ਦੀ ਪਾਲਣਾ ਕਰਨ ਵਾਲਾ ॥ ਉਤਪਤੀ ਕਰਨ ਵਾਲੇ ਤੇ ਨਾਸ ਕਰਨ ਵਾਲੇ ਨੇ ਤੂੰ ਨਮਸਕਾਰ ਹੈ । ਜਗਤ ਦੀ ਪਾਲਨਾ ਕਰਨ ਵਾਲੇ ਨੂੰ ਨਮਸਕਾਰ ਤੋਂ ਹੈ । ਸਾਰੇ ਦੇਸ਼ਾਂ ਵਾਲੇ ਨੂੰ ਨਮਸਕਾਰ ਹੈ । ਸਾਰੇ ਭੇਸਾਂ ਵਾਲੇ ਨੂੰ ਨੂੰ ਨਮਸਕਾਰ ਹੈ॥੬੬॥ ਨਮੋ ਰਾਜ ਰਾਜੇ ॥ ਨਮੋ ਸਾਜ ਸਾਜੇ ॥ ਨਮੋ ਸਾਹ ਸਾਹੇ ॥ ਨਮੋ ਮਾਹ ਮਾਹੇ ॥੬੭॥ ਰਾਜ-ਰਾਜ਼ ਗੁਪਤ ਭੇਦ । ਰਾਜੇ=ਪ੍ਰਕਾਸ਼ਨ ਵਾਲਾ। ਸਾਜ=ਲਾਭ । ਸਾਜੇ=ਬਨਾਉਣਾ | ਸਾਹ=ਸਵਾਮੀ । : ਸਾਹੇ=ਸਾਲਾਂ ਦੇ । ਮਾਹ=ਚੰਦਰਮਾ। ਖਾਹੇ=ਪੁਕਾਸ਼ਕ । ਗੁਪਤ ਭੇਦ ਦੇ ਪ੍ਰਕਾਸ਼ਕ ਨੂੰ ਨਮਸਕਾਰ ਹੈ । ਲਾਭ ਨੂੰ ਬਨਾਉਣ ਵਾਲੇ ਨੂੰ ਨਮਸਕਾਰ ਹੈ । ਸਾਸਾਂ ਦੇ ਸਾਮੀ ਨੂੰ ਨਮਸਚੂ ਕਾਰ ਹੈ । ਚੰਦਰਮਾਂ ਦੇ ਪ੍ਰਕਾਸ਼ ਨੂੰ ਨਮਸਕਾਰ ਹੈ ॥੬੭॥ ਨਮੋ ਗੀਤ ਗੀਤੇ ॥ ਨਮੋ ਤ ਤੇ 11 ਨਮੋ ਰੋਖ ਰੋਖੋ ॥ ਨਮੋ ਸੋਖ ਸੋਖੇ ti ੬੮ ॥ ਗੀਤ=ਵਡਿਆਈ, ਜਸ। ਤੇ=ਵਡਿਆਈ ਯੋਗ ॥ ਪੀਤੇ=ਪ੍ਰੀਤਮ | ਰੋਖ=ਜੋਸ਼ । ਰੋਖੇ=ਜੋਸ਼ ਵਾਲਾ । ਸੋਪ=ਖ਼ ਤੇਜ । ਸੋਖੇ=ਤੇਜ਼ ਵਾਲਾ। ਜਸ ਤੇ ਜਸ ਵਾਲੇ ਨੂੰ ਨਮਸਕਾਰ ਹੈ। ਪ੍ਰੀਤ ਤੇ ਪ੍ਰੀਤਮ *ਵੇਖੋ ਹਿੰਦੀ ਸ਼ਬਦ ਸਾਗਰ ਸਫਾ ੨੮, ਅਤੇ ਮਹਾਨ ਕੋਸ਼ ਸਫਾ੬੬ ners** ਸਾਹੇ=ਮਾਲਾ ਦੇਦ ਦੇ ਪ੍ਰਕਾਕ ਬਾਸਾਂ ਦੇ