ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਟੀਕ , ਜਾਪ ਸਾਹਿਬ ( ੩੮) ਨਮੋ ਜੀਵ ਜੀਵੰ ॥ ਨਮੋ ਬੀਜ ਬੀਜੈ ॥ ਨੂੰ ਅਖਿਜੇ ਅਭਿਜੇ ॥ ਸਮਸਤੰ ਸਿਜੇ ॥੭੨॥ ਜੀਵਾਂ ਦੇ ਜੀਵਨ ਰੂਪ ਨੂੰ ਨਮਸਕਾਰ ਹੈ । (ਜਗਤ ਦੇ) ਬੀਜ਼] ਕਾਰਣਾਂ ਦੇ ਬੀਜੇ] ਆਦਿ ਕਾਰਣ ਨੂੰ ਨਮਸਕਾਰ ਹੈ। ਨਾ ਝਨ ਵਾਲੇ ਤੇ ਨਾ ਭੱਜਣ ਵਾਲੇ ਨੂੰ ਨਮਸਕਾਰ ਹੈ । ਅਤੇ) ਸਭਨਾਂ ਪੁਰ ਪੂਜਨ ਵਾਲੇ ਨੂੰ ਨਮਸਕਾਰ ਹੈ]॥੭੨॥ ਨੂੰ ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਣਾਈ ॥ ਸਦਾ ਸਰਬਦਾ ਰਿਧਿਸਿੱਧ ਨਿਵਾਸੀ ॥ ੭੩ ॥ ਕ੍ਰਿਪਾਲੂ ਸਰੂਪ ਹੈ। ਬੁਰੇ ਕਰਮਾਂ ਨੂੰ ਨਾਸ਼ ਕਰਨ ਨੂੰ ਵਾਲਾ ਹੈ। ਹਮੇਸ਼ਾਂ ਹੀ ਸਾਰੇ ਸਮਿਆਂ ਵਿਚ ਗਿੱਧਾਂ ਸਿੱਧਾਂ ਦਾ ਨੂੰ ਨਿਵਾਸ ਸਥਾਨ ਹੈ ॥੭੩ ॥ ਚਰਪਟ ਛੰਦ ॥ ਤੂ ਪ੍ਰਸਾਦਿ ॥ ਅੰਮਿਤ ਕਰਮੇ ॥ ਅੰਮ੍ਰਿਤ ਧਰਮੇ ॥ ਅੱਖਲ ਜੋਗੇ | ਅੱਚਲ ਭੋਗੇ ॥ ੭੪ ॥ ਅੰਮ੍ਰਿਤ=[ਅ ] ਅਮਰ । ਅੰਮ੍ਰਿਤ=ਅਖੰਡ ਨੂੰ ਅਖਲ=ਸਮੂਹ । . ਅਮਰ ਕਰਨ ਵਾਲਾ ਹੈ। ਅਖੰਡ ਧਰਮ ਵਾਲਾ ਹੈ। ਨੂੰ ਸਭ ਨਾਲ ਜੁੜਿਆ ਹੋਯਾ ਹੈ, ਅਤੇ ਅਚਲ(ਭੋਗ) ਪਦਾਰਥ ਹੈ। ਅਚੱਲ ਰਾਜੇ ! ਅਟੱਲ ਸਾਜੇ ॥ | ਅਖਲ ਧਰਮੰ॥