ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਚੱਲ=ਪਹਾੜ, ਸਥਿਰ (ਅਲ ਦਿੱਸਨ ਵਾਲਾ । ਸਥਿਰ ਰਾਜ ਵਾਲਾ ਹੈ। ਅਹਿੱਲ ਸਾਜ ਵਾਲਾ ਹੈ । ai ਵਾਲਾ ਹੈ । ਨਾਂ ਦਿੱਸਣ ਵਾਲੇ ਕਰਮਾਂ ਵਾਲਾ ਨੂੰ ਹੈ ॥੭੫ [f . ਸਰਬੰ ਦਾਤਾ ॥ ਸਰਬੰ ਗਿਆਤਾ ॥ ਸਰਬ ਭਾਨੇ ॥ ਸਰਬੰ ਮਾਨੇ ॥੭੬॥ ਸਭ ਨੂੰ ਦੇਨ ਵਾਲਾ ਹੈ । ਸਭ ਨੂੰ ਜਾਣਨ ਵਾਲਾ ਹੈ। ਸਭ ਦਾ (ਭਾਨੇ ਪ੍ਰਕਾਸ਼ਕ ਹੈ । ਸਭ ਨੂੰ ਮਾਣਦਾ ਹੈ ॥੭੬॥ ਨੂੰ ਸਰਬੰ ਪਾਣੁ॥ ਸਰਬੰ ਤਾਣੁ ॥ ਸਰਬੰ ਭੁਗਤ 11 ਸਰਬ ਜੁਗਤਾ ॥੭੭॥ ਸਭ ਦੇ ਪਾਣ ਹੈ । ਸਭ ਦਾ (ਤਾਣੀ ਰਾਖਾ ਹੈ। ਸਭ ਨੂੰ ਭੋਗਣ ਵਾਲਾ ਹੈ । ਸਭ ਨਾਲ ਜੁੜਿਆ ਹੋਇਆ ਹੈ ॥੭੭॥ ਸਰਬੰ ਦੇਵੰ ॥ ਸਰਬ ਭੇਵੰ ॥ ਸਰਬ ਕਾਲੇ ॥ ਸਰਬ ਪਾਲੇ॥੭੮॥ ਸਭ ਦਾ ਦੇਵੀ ਪੂਜਕ ਪੁਰਖ ਹੈ । ਸਭ ਤੋਂ [ਭੇਵ= ਰਹਸਯ ਗੁਪਤ ਹੈ । ਸਭ ਨੂੰ ਮਾਰਦਾ ਹੈ। ਸਭ ਨੂੰ ਪਾਲ