ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਆਲ ਛੰਦ ॥ ਤੂ ਪ੍ਰਸਾਦਿ ॥ ਆਦਿਰੁ ਅਨਾਦਿਮੂਰਤਿ ਅਜੋਨ ਪੁਰਖ ਅਪਾਰ (ਤੂੰ ਸਭ ਦਾ) ਆਦ ਹੈਂ, (ਤੇਰੇ) ਰੂਪ ਦਾ ਆਦ ਨਹੀਂ ਹੈ, ਅਜੋਨੀ ਸਰੂਪ ਹੈ, ਅਤੇ ਅਪਾਰ ਪੁਰਖ ਹੈਂ। ਸਰਬ ਮਾਨ ਤਿਮਾਨ ਦੇਵ ਅਭੇਵ ਆਦਿ ਉਦਾ॥ ਜੋ ਸਭ ਦਾ ਮਾਨ ਹੈਂ, ਤਿੰਨੇ ਦੇਵਤੇ (ਤੈਨੂੰ ਮੰਨਦੇ ਹਨ, ਭੇਦ ਤੋਂ ਬਿਨਾਂ ਤੇ ਮੁਢ ਤੋਂ ਦਾਤਾ ਹੈ। ਸਰਬ ਪਾਲਕ ਸਰਬ ਘਾਲਕ ਸਰਬਪੁਨਕਾਲ ਵੀ ਸਭ ਦੀ ਪਾਲਨਾ ਕਰਦਾ ਹੈਂ, ਸਭ ਨੂੰ (ਘਾਲਕ) ਪ੍ਰੇਰਦਾ ਹੈ, ਅਤੇ ਸਭ ਨੂੰ ਨਾਸ ਕਰਦਾ ਹੈਂ । ਜੱਤ ਤੱਤ ਬਿਰਾਜਹੀ ਅਵਧੂਤਰੂਪਰਸਾਲ॥੭੬ 5 ਅਵਧੂਤ=ਸੰਤ । ਰਿਸਾਲ=ਦੁਆਲੁ । ਜਿਥੇ ਤਿਥੇ ਦਿਆਲੂ ਸੰਤ ਰੂਪ ਹੋ ਕੇ ਤੂੰ ਹੀ) ਬਿਰਾਜ ਰਿਹਾ ਹੈ ॥੭੯॥ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ॥ ਜਾਕਰ ਜਿਸਦਾ ਨਾਮ, ਧਾਮ, ਰੂਪ ਰੰਗ ਰੇਖ (ਭੇਖ ਤੇ) ਜਾਤੀ ਨਹੀਂ ਹੈ । ਆਦਿਪੁਰਖ ਉਦਾਰ ਮੂਰਤਿ ਅਜੋਨ ਆਦਿ ਅਸੰਖ ਨੂੰ ਨੂੰ ਪਹਿਲਾ ਪੁਰਖ ਹੈ ਉਦਾਰ ਮਰਤੀ ਹੈ, ਪੈਦਾਇਸ਼ ਤੋਂ ਬਨਾਂ,ਅਤੇ ਮੁਢ ਤੋਂ ਹੀ [ਅਸੇਖ] ਪੂਰਨ ਹੈ।