ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.5 ਸਟੀਕ 89 $$$$$$ WASTANAKAAWAKAAKK SAYA MWAKA ਓ ਸ CR ਜਾਪੁ ਸਾਹਿਬ (੪੨ । ਦੇਵ ਭੇਵ ਨ ਜਾਨਹੀਂ ਜਿਹ ਬੇਦ ਅਉਰ ਕਤੇਬ ॥ ਨੂੰ ਬੇਦ, ਕਤੇਬ ਅਤੇ ਦੇਵਤੇ ਵੀ ਜਿਸਦਾ ਭੇਦ ਜਾਨਦੇ ਨਹੀਂ ਹਨ ਰੂਪ ਰੰਗ ਨ ਜਾਤ ਪਾਤ ਸੁ ਜਾਨਈ ਕਿਹੋ ਜੇਬ ॥ =ਉਸਨੂੰ॥ ਜੇਬ-ਜੈਸਾ ॥ (ਜਿਸਦਾ) ਰੂਪ, ਰੰਗ, ਜਾਤ, ਪਾਤ ਨਹੀਂ (ਕਿਸ) ਜੈਸਾ ਜਾਣਿਆ ਜਾਏ ? ਤਾਤਮਤ ਨਜਾਤਜਾਕਰ ਜਨਮਰਨ ਬਿਹੀਨ ॥ ਜਿਸ ਦਾ (ਤਾਤ) fਪਿਤਾ ਮਾਤਾ ਨਹੀਂ, ਜਾਤ ਜਾਣੀ, · ਅਤੇ (ਜੋ) ਜਨਮ ਮਰਨ ਤੋਂ ਰਹਿਤ ਹੈ । ਚੱਕ ਬੱਕੂ ਫਿਰੈ ਚੱਕ ਮਾਨਈ ਪਰਤੀਨ੮੨॥ ਚੱਕ-ਇੱਕ ਤਰ੍ਹਾਂ ਦਾ ਗੋਲ ਅਸਤ ਚੱਕਰ ॥ ਬੰਕੁ=ਤੇਜ਼ੀ ਨੂੰ ਨਾਲ ਭੌਦਾ ਹੋਯਾ ॥ ਚਤ ਚੱਕ-ਚਾਰੇ ਚੱਕ, ਚੌਹੀਂ ਪਾਸੀ ਪੁਰ ਤੀਨ=ਤਿੰਨੇ ਲੋਕ ॥ ਤੂੰ (ਜਿਸ ਦਾ) ਚੌਹਾਂ ਚੱਕਾਂ (ਵਿਚ) ਤੇਜ ਚੱਕੂ ਭੱਦਾ ਫਰਦਾ ਹੈ (ਅਰਥਾਤ ਅਮੋੜ ਹੁਕਮ ਚਲ ਰਿਹਾ ਹੈ। ਅਤੇ, ਤੂੰ (ਜਿਸਨੂੰ) ਤਿੰਨੇ ਲੋਕ ਮੰਨਦੇ ਹਨ ॥ ੮੨ ॥ ਲੋਕ ਚਉਦਹਕੇ ਬਿਖੇ ਜਗ ਜਾਪ ਹੀ ਜਿਹ੫ ॥ ਚੌਧਾਂ ਲੋਕਾਂ ਵਿਚ ਜਗਤ ਜਿਸ ਦਾ ਜਾਪ ਜਪਦਾ ਹੈ। ਆਦਿ ਦੇਵ ਅਨਾਦਿ ਮੂਰਤਿ ਬਾਪਿਓ ਸਬੈ ਜਿਹ ਬਾਪ॥