ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

___ ਹਾਰ ਦਾ ਸਭ ਤੋਂ ਪਹਿਲਾ ਦੇਵਤਾ ਹੈ, ਮੁਢ ਤੋਂ ਰਹਿਤ ਸਰੂਪ ਨੂੰ ਵਾਲਾ ਹੈ, ਅਤੇ ਸਾਰੀ ਥਾਪਨਾ ਨੂੰ ਜਿਸਨੇ ਥਾਪ ਰਖਿਆ ਹੈ। ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰੁ॥ (ਪਰਮ) ਸੁੰਦਰ ਰੂਪ ਵਾਲਾ, ਪਵਿਤ ਮੂਰਤੀ ਵਾਲਾ ਨੂੰ ਅਤੇ ਪੂਰਨ ਪੁਰਖ ਤੇ ਅਪਾਰ ਹੈ। ਸਰਬ ਬਿਸੁ ਰਚਿਓ ਸੁਯੰਭਵ ਗਨ ਭੰਜਨ ਹਾਰ !! ੮੩ !! . [ਸੁਯੰਭਵ ਆਪਣੇ ਪ੍ਰਕਾਸ਼ ਤੋਂ (ਉਸਨੇ)ਸਾਰੇ[ਬਿਸ ਜਗਤ ਨੂੰ ਰਚਿਆ ਹੈ, ਅਤੇ ਸਭ ਦੇ ਬਣਾਉਣ ਤੇ ਢਾਉਨ ਨੂੰ ਵਾਲਾ ਹੈ ॥੮੩ ॥ - ਕਾਲਹੀਨ ਕਲਾ ਸੰਜੁਗਤਿ ਅਕਾਲ ਪੁਰਖਅਦੇ ਨੂੰ ਕਾਲ ਤੋਂ ਰਹਿਤ ਤੇ ਸ਼ਕਤੀ ਸੰਜੁਗਤ ਅਕਾਲ ਪੁਰਖ ਨੂੰ ਨੂੰ ਨਮਸਕਾਰ ਹੈ । ਧਰਮਧਾਮ ਸੁ ਭਰਮ ਰਹਿਤ ਅਭੁਤ ਅਲਖਅਭੇਸ ਨੂੰ ਧਰਮ ਦਾ ਸਥਾਨ ਹੈ, ਭਰਮ ਤੋਂ ਰਹਿਤ ਹੈ (ਭੁਤ ਮਨ ਨੂੰ ਤੋਂ ਰਹਿਤ ਹੈ, ਨਾਂ ਜਾਣੇ ਜਾਣ ਵਾਲਾ ਤੇ ਭੇਖ ਤੋਂ ਭੈਬਿਨਾਂ ਹੈ। -ਅੰਗ ਰਾਗ ਨ ਰੰਗ ਜਾਹ ਜਾਤ ਪਾਤ ਨ ਨਾਮ॥ ਜਿਸਦਾ ਅੰਗ] ਸਰੀਰ, ਰੂਪ ਰੰਗ, ਜਾਤ ਪਾਤ £ ਨਾਮ (ਮ, ਅਤੇ ਜਿਸ ਵਿਚ ਰਾ