ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਉਪ ) ਸਟੀਕ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥ ਸਭ ਨੂੰ ਜਾਣਦਾ ਹੈ, ਸਭ ਨੂੰ ਮਾਰਦਾ ਹੈ, ਅਤੇ ਸਾਰੇ ਕੁਖਾਂ ਤੋਂ ਰਹਿਤ ਹੈ । ਸਰਬ ਸਮੇਤ ਨ ਜਾਹੀਂ ਜਿਹ ਰੂਪ ਰੰਗ ਅਰੁ ਰੇਖ ॥ ਸਾਰੇ ਸ਼ਸਤ ਭੀ ਜਿਸਦੇ ਰੂਪ ਰੰਗ ਅਤੇ ਰੇਖ (ਭੇਖ ਨੂੰ ਨਹੀਂ ਜਾਣਦੇ ਪਰਮ ਬੇਦ ਪੁਰਾਨ ਦਾਕਹਿ ਨੇਤਿ ਭਾਖਤ ਨਿੱਤ ॥ ਸਦਾ ਹੀ ਵੇਦ ਪੁਰਾਨ ਜਿਸ ਨੂੰ (ਪਰਮ) ਵੱਡਾ ਅਤੇ ਨੂੰ ਬੇਅੰਤ ਆਖਦੇ ਹਨ। ਕੋਟਿ ਸਿੰਮ੍ਰਿਤਿ ਪੁਰਾਨ ਸ਼ਾਸਤ | ਨ ਆਵਹੀ ਵਹੁ ਚਿਤਿ {੮੬॥ ਕੋੜਾਂ ਹੀ ਮਤੀਆਂ, ਪੁਰਾਨ ਤੇ ਸ਼ਾਸਤ (ਪਦੇ ਹਨ ਨੂੰ ਪਰ ਉਹ ਕਿਸੇ ਤਰਾਂ ਭੀ ਉਨ੍ਹਾਂ ਨੂੰ ਚਿਤ ਨਜ਼ਰ ਨਹੀਂ ਨੂੰ ਆਉਂਦਾ | ੮੬ ਮਧੁਭਾਰ ਛੰਦ ॥ ਤਪਸਾਦਿ ॥ ਗੁਨ ਗਨ ਉਦਾਰ | ਮਹਿਮਾ ਅਪਾਰ ॥ ਆਸਨ ਅਭੰਗ [ ਉਪਮਾ ਅਨੰਗ ॥੮੭॥ ਨੂੰ ਗੁਨ=ਸਮੁਹ 1 ਆਸਨ=ਸਥਾਨ । ਅਨੰਗ=ਅਕਾਸ਼ । ਉਦਾਰ (ਆਦਿਕ) ਸਾਰੇ ਗੁਣ (ਪੂਰਨ ਹੈ)