ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪ ਸਾਹਿਬ ( ੪੬ ) ਸਟੀਕ MAWAWALVALLARLA ALAALAAAWA AWWA AWWA WA ਨੂੰ ਮਹਿਮਾਂ ਵਾਲਾ ਹੈ, ਜਿਸਦਾ ਸਥਾਨ ਨਾਲ ਤੋਂ ਰਹਿਤ ਹੈ, ਝੂ ਅਤੇ ਅਕਾਸ਼ ਜਿਸਦੀ ਉਪਮਾਂ ਹੈ ॥ ਭਾਵ-ਅਕਾਸ ਨੂੰ ਵਾਹਿਗੁਰੂ ਦੀ ਉਪਮਾਂ ਕਿਹੜਾ ਹੈ ? ਅਰਥਾਤ ਜਿਵੇਂ ਅਕਸ ਪੂਰਨ ਹੈ, ਅਫੁਰ ਹੈ, ਰੂਪ, ਰੰਗ ਜਾਤ, ਪਾਤ, ਹਰਖ, ਸੋਗ, ਹਾਨ, ਲਾਭ, ਦੁਖ ਸੁਖ, ਰਾਗ, ਨੂੰ ਝੋ ਦੋਖ ਤੋਂ ਰਹਿਤ ਹੈ, ਇਵੇਂ ਹੀ ਉਹ ਸਭ ਜਗਾਂ ਤੇ ਪੂਰਨ ਹੈ। ਝੋ ਉਪ੍ਰੋਕਤ ਸਾਰੇ ਗੁਣਾਂ ਵਾਲਾ ਹੈ, ਇਸ ਭਾਵ ਨੂੰ ਲੈਕੇ ਹੀ ਵਾਹਿਗੁਰੂ ਦੀ ਉਪਮਾਂ ਲਈ'ਅਕਾਸ਼' ਪਦ ਵਰਤਿਆ ਹੈ ।੮੭) ਅਨਭਉ ਪ੍ਰਕਾਸ ॥ ਨਿਸਦਿਨ ਅਨਾਸ॥ ਆਜਾਨ ਬਾਹੁ ॥ ਸਾਹਾਨ ਸਾਹੂ ! ੮੮॥ ਅਨਭਉ=ਸੁਤੇ ਗਯਾਨ । ਅਨਾਸ=ਨਾਸ ਰਹਿਤ, ਭਾਵਨੂੰ ਇਕ ਰਸ | ਆਜਾਨੁ=ਜਾਨੁ=ਗੋਡਾ ਗੋਡਿਆਂ ਤੱਕ । ਸੁਤੇ ਗਿਆਨ ਦਾ ਪ੍ਰਕਾਸ਼ਕ ਹੈ । ਰਾਤ ਦਿਨ ਇਕ ਰਸ ਹੈ । ਗੋਡਿਆਂ ਤੱਕ ਬਾਹਾਂ ਵਾਲਾ ਹੈ ਸ਼ਹਿਨਸ਼ਾਹ ਹੈ।੮੮॥ ਰਾਜਾਨ ਰਾਜ ਭਾਨਾਨ ਭਾਨ 13 ਦੇਵਾਨ ਦੇਵ ਉਪਮਾ ਮਹਾਨ ॥੮੯॥ ਨੂੰ ਭਾਨਾਨ=ਪ੍ਰਕਾਸ਼ ਕਰਨ ਵਾਲੇ, ਚੰਦ ਸੂਰਜ ਅਗਨਿ ਆਦਿਕ ਰਾਜਿਆਂ ਦਾ ਰਾਜਾ (ਰਾਜਾਹਿਰਾਜ ਹੈ । ਪ੍ਰਕਾਸ਼ਕਾਂ ਦਾ ਪ੍ਰਕਾਸ਼ਕ ਹੈ। ਦੇਵਤਿਆਂ ਦਾ ਦੇਵਤਾ ਹੈ ਵਡੀ ਉਪਮਾ : ਨੂੰ ਵਾਲਾ ਹੈ