ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੀਕ ਹੈ ਕਿ ਇੰਨ ਇੰਦ ਬਾਲਾਨ ਬਾਲ ॥ ਰੰਨ ਰੰਕ ਕਲਨ ਕੁਲ ੯o | ਇੰਦਾਨ ਇੰਦ=ਅਨਇੰਦ=ਪਰਜਾ] ਰਾਜਾ-ਪਰਜਾ। ਬਾਲਾਨਬਾਲ=ਬਾਲ =ਮੁੜ-1-ਅਨਬਾਲ=ਚਤਰ]= ਖਰਖ ਚਤਰ | ਰੰਨ ਰੰਕ=ਰੰਕ-1-ਅਨਰੰਕ=ਧਨਵਾਨ ਕੰਗਾਲ, ਧਨਵਾਨ | ਕਾਲਾਨ ਕਾਲ=ਕਾਲ-1-ਅਨਕਾਲਤੂੰ ਮਰਣਾ ਤੇ ਜੀਊਣਾ | ਰਾਜਾ, ਪਰ ਜਾਂ, ਮੂੜ, ਚਤੁਰ, ਕੰਗਾਲ, ਧਨਵਾਨ, ਨੌਂ ਮਰਣਾ ਤੇ ਉਨਾਇਤਯਾਦਿਕ ਸਾਰੇ ਰੂਪ ਵਾਲਾ ਹੈ । (੨) ਨੂੰ ਅਥਵਾ ਇੰਦਿਆਂ ਵਿਚ ਇੰਦਾ ਹੈ ! ਵੱਡਿਆਂ ਵਿਚ ਵੱਡਾ ਹੈ। (ਰੰਕਾਨ) ਛੋਟਿਆਂ ਵਿੱਚ ਛੋਟਾ ਹੈ ਅਤੇ ਕਾਲਾਂ ਵਿਚ ਕਾਲ ਤੋਂ ਹੈ ॥੯੦॥ ਅਨਭੂਤ ਅੰਗ ॥ ਆਭਾ ਅਭੰਗ ॥ ਗਤਿ ਮਿਤਿ ਅਪਾਰ ॥ ਗੁਨ ਗਨ ਉਦਾਰ॥੯੧॥ ਨੂੰ ਅਨਭੂਤ=ਤੱਤਾਂ ਤੋਂ ਰਹਿਤ | ਅੰਗ=ਸਰੀਰ ( ਆਭਾ= ਨੂੰ ਚੇਹਰੇ ਦੀ ਕਾਂਤੀ, ਚਮਕੇ ! ਉਦਾਰਨ ਵਾਲਾ | ਅਪਾਰ=ਅੰਤ ਨਹੀਂ । ਤੱਤਾਂ ਤੋਂ ਬਿਨਾਂ (ਉਸ ਦੀ) ਦੇਹ ਹੈ । ਨਸ ਤੋਂ ਬਿਨਾਂ ਕਾਂਤੀ ਵਾਲਾ ਹੈ । ਉਸ ਦੀ] ਗਤੀ ਤੇ ਮਰਯਾਦਾ ਦਾ ਅੰਤ ਨਹੀਂ ਹੈ । ਸਾਰੇ ਗੁਣਾਂ ਦਾ ਦਾਤਾ ਹੈ ॥੯੧॥ ਤੂੰ ਮੁਨਿ ਗਨਿ