ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਹੇ ਗੋਬਿੰਦ ! ਹੇ ਮੁਕੰਦ ! ਹੇ ਦਾਤਾਰ ! ਹੇ ਅਪਾਰ ! ੴ ॥੯੪ ॥ ਹੇ ਨਾਸ ਕਰਨ ਵਾਲੇ ! ਹੇ ਬਣਾਨ ਵਾਲੇ ਦੇ ਨਾਮ ਰਹਿਤ । ਹੇ ਕਾਮ ਰਹਤ li ੯੫॥ . . ਭੁਜੰਗ ਪ੍ਰਯਾਤ ਛੰਦ ॥ ਚੱਤ ਚੱਕੂ ਕਰਤਾ 11 ਚੱਤ ਚੱਕ ਹਰਤਾ ॥ ਚੱੜੇ ਚੱਕੂ ਦਾਨੇ ॥ ਚੱਤੇ ਰੋਕੂ ਜਾਨੇ ॥੯੬॥ ਚੱਤ ਚੱਕ=ਚਾਰੇ ਚੱਕ, ਚੌਹੀਂ ਪਾਸੀਂ। ਦਾਨੇ=ਦੋਂ ਦਾ ਹੈ । ਹੇ ਚੌਹਾਂ ਚੱਕਾਂ ਦੇ ਕਰਨ ਵਾਲੇ ! ਹੇ ਚੌਹਾਂ ਚੱਕਾਂ ਨੂੰ ਲੈ ਗਿਰਾਨ ਵਾਲੇ । ਹੇ ਚੌਹਾਂ ਚੱਕਾਂ ਨੂੰ ਦੇਣ ਵਾਲੇ ! ਹੇ ਚੌਹਾਂ ਤੋਂ ਚੱਕਾਂ ਦੀ ਜਾਨਣ ਵਾਲੇ ॥੯੬॥ ਚੱ ਚੱਕ ਵਰਤੀ ਚੱ ਚੱਕੂ ਭਰਤੀ ॥ ਚੱਤੇ ਚੱਕ ਪਾਲੇ ॥ ਚੱਤ ਚੱਕ ਕਾਲੇ॥੯੭॥ -ਹੇ ਚੌਹਾਂ ਚੱਕਾਂ ਵਿਚ ਵਰਤਣ ਵਾਲੇ । ਹੇ ਚੌਹਾਂ ਨੂੰ ਚਕਾਂ ਨੂੰ ਭਰਣ ਵਾਲੇ ! ਹੇ ਚੌਹਾਂ ਚੱਕਾਂ ਦੀ ਪਾਲਣਾ ਕਰਨ ਵਾਲੇ ! ਹੇ ਚੌਹਾਂ ਚੱਕਾਂ ਦੇ ਨਾਸ ਕਰਨ ਵਾਲੇ ॥੯੭॥ ਤੋਂ ਚੱਤ ਚੱਕ ਪਾਸੇ ॥ ਚੱਤ ਚੱਕ ਵਾਸੇ ॥ ਤੇ ਚੇਤੇ ਚੱਕਮਾਨਜੈ ॥ ਚਿੱਤ ਚੱਕ ਦਾਨਜੈ॥੯੮॥ (ਤੂੰ) ਚੌਹਾਂ ਦੇ ਕੋਲ ਹੈ। ਚੌਹਾਂ ਵਿਚ ਵਸਦਾ ਹੈ। ਚੌਹਾਂ ਚੱਕਾਂ ਦੀ ਮੰਨਦਾ ਹੈ । ਚੌਹਾਂ ਚੱਕਾਂ